ਭਾਜਪਾ ਦਾ ਭ੍ਰਿਸ਼ਟਾਚਾਰ ਵਾਲਾ ਚਿਹਰਾ ਆਇਆ ਸਾਹਮਣੇ : ਸ਼ੇਰਗਿੱਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Thursday, Aug 30, 2018 - 12:31 AM (IST)

ਫਰੀਦਕੋਟ— ਆਰਕੈਸਟਰਾ ਦੀ ਮੌਤ, ਪਰਿਵਾਰ ਨੇ ਲਗਾਏ ਬਲਾਤਕਾਰ ਦੇ ਦੋਸ਼ 
ਹੁਸ਼ਿਆਰਪੁਰ— ਸਿਵਲ ਹਸਪਤਾਲ 'ਚ ਇਨਸਾਨੀਅਤ ਸ਼ਰਮਸਾਰ   
ਜਲੰਧਰ— ਭਾਜਪਾ ਦਾ ਭ੍ਰਿਸ਼ਟਾਚਾਰ ਵਾਲਾ ਚਿਹਰਾ ਆਇਆ ਸਾਹਮਣੇ : ਸ਼ੇਰਗਿੱਲ
ਅੰਮ੍ਰਿਤਸਰ— ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਾ ਵਾਂਟੇਡ ਤਸਕਰ ਗ੍ਰਿਫ਼ਤਾਰ  
ਫਿਰੋਜ਼ਪੁਰ — ਫਾਇਰ ਬ੍ਰਿਗੇਡ 'ਚ ਪੈਟਰੋਲ-ਡੀਜ਼ਲ ਦੀ ਧਾਂਦਲੀ ਦੇ ਦੋਸ਼
ਫਤਿਹਗੜ੍ਹ ਸਾਹਿਬ— ਸਰਕਾਰੀਆ ਨੇ ਅਕਾਲੀ ਦਲ ਨੂੰ ਘੇਰਿਆ 
ਨਵਾਂਸ਼ਹਿਰ— ਕੌਮੀ ਖੇਡ ਦਿਵਸ ਮੌਕੇ ਹੋਏ ਬੈਡਮਿੰਟਨ ਮੁਕਾਬਲੇ 
ਪਠਾਨਕੋਟ— ਬਾਦਲ 'ਤੇ ਲੱਗੇ ਦੋਸ਼ਾਂ 'ਤੇ ਸਾਬਕਾ ਮੰਤਰੀ ਦਾ ਬਿਆਨ
ਗੁਰਦਾਸਪੁਰ— 1 ਕਰੋੜ ਦੀ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ 
ਬਠਿੰਡਾ— ਨੀਲੇ ਕਾਰਡ ਕੱਟੇ ਜਾਣ 'ਤੇ ਟੈਂਕੀਆਂ 'ਤੇ ਚੜ੍ਹੇ ਲੋਕ   
ਕਪੂਰਥਲਾ— ਐਨ ਆਰ ਆਈਜ਼ ਨੇ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ
ਰੋਪੜ— ਰੂਪਨਗਰ 'ਚ ਫਿਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ 
ਮੋਹਾਲੀ— 599 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ 
ਮੋਗਾ— ਕਲਯੁਗੀ ਪੁੱਤ ਨੇ ਕੀਤਾ ਬਜ਼ੁਰਗ ਪਿਤਾ ਦਾ ਕਤਲ    
ਮਾਨਸਾ— ਨਗਰ ਕੌਂਸਲ ਪ੍ਰਧਾਨ ਦੀ ਖੁਦਕੁਸ਼ੀ ਮਾਮਲੇ 'ਚ 15 ਖ਼ਿਲਾਫ਼ ਮਾਮਲਾ ਦਰਜ 
ਮੁਕਤਸਰ— ਸਰਕਾਰ ਖਿਲਾਫ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਰੈਲੀ
ਸੰਗਰੂਰ— ਸਿਹਤ ਵਿਭਾਗ ਨੇ ਨਸ਼ਟ ਕਰਵਾਇਆ 500 ਲੀਟਰ ਦੁੱਧ 
ਬਰਨਾਲਾ— ਡੀ.ਸੀ. ਦਫ਼ਤਰ ਕਾਮਿਆਂ ਦੀ ਕਲਮ ਛੋੜ ਹੜਤਾਲ ਜਾਰੀ 
ਲੁਧਿਆਣਾ— ਕਾਰੋਬਾਰੀਆਂ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ 
ਪਟਿਆਲਾ—  ਬਿਜਲੀ ਬੋਰਡ ਦੇ ਮੁੱਖ ਦਫ਼ਤਰ ਬਾਹਰ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
ਫਾਜ਼ਿਲਕਾ— ਜਲਾਦ ਬਾਪ, 12 ਸਾਲਾ ਬੱਚੀ ਨੂੰ 1 ਮਹੀਨਾ ਭੁੱਖੀ ਰੱਖਿਆ ਕੈਦ   
ਤਰਨਤਾਰਨ— ਬੰਦ ਪਈਆਂ ਲਿਫਟਾਂ ਤੋ ਆਮ ਜਨਤਾ ਤੇ ਸਟਾਫ ਪਰੇਸ਼ਾਨ


Related News