ਹੁਣ ਦੁਕਾਨਾਂ ਨੂੰ ਐਤਵਾਰ ਦੀ ਥਾਂ ਸੋਮਵਾਰ ਰੱਖਿਆ ਜਾਵੇਗਾ ਬੰਦ

Friday, Dec 27, 2024 - 03:23 PM (IST)

ਹੁਣ ਦੁਕਾਨਾਂ ਨੂੰ ਐਤਵਾਰ ਦੀ ਥਾਂ ਸੋਮਵਾਰ ਰੱਖਿਆ ਜਾਵੇਗਾ ਬੰਦ

ਜ਼ੀਰਾ (ਅਕਾਲੀਆਂ ਵਾਲਾ) : ਮੱਖੂ ਮਨਿਆਰੀ ਯੂਨੀਅਨ ਦੇ ਪ੍ਰਧਾਨ ਸਤੀਸ਼ ਨਾਰੰਗ ਦੀ ਅਗਵਾਈ 'ਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਦੁਕਾਨਾਂ ਨੂੰ ਐਤਵਾਰ ਦੀ ਥਾਂ ਸੋਮਵਾਰ ਬੰਦ ਰੱਖਿਆ ਜਾਵੇਗਾ। ਇਹ ਕਦਮ ਕਿਸਾਨਾਂ ਵੱਲੋਂ ਬੰਦ ਦੀ ਕਾਲ ਨੂੰ ਸਮਰਥਨ ਦੇਣ ਲਈ ਚੁੱਕਿਆ ਗਿਆ ਹੈ।

ਮੀਟਿੰਗ 'ਚ ਕਈ ਅਹਿਮ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਸੰਜੀਵ ਅਹੂਜਾ, ਸ਼ਿਵ ਅਹੂਜਾ, ਹਿਮਾਂਸ਼ੂ ਅਹੂਜਾ, ਸੋਨੂੰ ਖੰਨਾ, ਲਾਡੀ ਜੀ, ਗੌਰਵ ਮਾਗੀ, ਲਵਿਸ ਮਾਗੀ, ਦੀਪਕ ਅਹੂਜਾ, ਰਾਕੇਸ਼, ਅਨਮੋਲ, ਧਰਮਵੀਰ, ਹੀਰਾ ਬਜਾਜ, ਬਬਲੂ ਖੁਰਾਣਾ, ਸਨੀ ਗਰੋਵਰ, ਸਨੀ ਧਵਨ, ਰਾਜੂ ਕੁੰਦਰਾ, ਰਿੰਕੂ, ਮਿੰਨੀ ਧਾਮੀ, ਰਿੰਕੂ ਧਾਮੀ, ਮੌਂਟੀ, ਚੰਨਪ੍ਰੀਤ, ਰਾਜੰਨ ਗਰੋਵਰ, ਵਨੀਤ ਅਹੂਜਾ, ਮਨੀ ਅਰੌੜਾ, ਸੋਨੂੰ ਅਹੂਜਾ, ਦੀਪਕ ਕਟਾਰੀਆ, ਵਿਨੋਦ ਠੁਕਰਾਲ, ਹੈਪੀ, ਰਿਸ਼ੁ ਅਹੂਜਾ, ਰਾਜੇਸ਼ ਖੰਨਾ, ਜੱਜ ਸੇਠੀ, ਬਿਟਾ ਸੇਠੀ, ਜੱਜ ਮੋਹਨ, ਰਾਜ ਹਿੰਦੀ, ਸਸ਼ੀਲ ਚਾਵਲਾ ਅਤੇ ਬਿੱਲਾ ਅਹੂਜਾ ਸ਼ਾਮਲ ਸਨ। ਇਹ ਮੀਟਿੰਗ ਪੂਰੀ ਇਕਜੁੱਟਤਾ ਅਤੇ ਸਮਰਥਨ ਦੇ ਮਾਹੌਲ ਵਿੱਚ ਸੰਪੰਨ ਹੋਈ, ਜਿਸ ਵਿਚ ਸਾਰੇ ਮੈਂਬਰਾਂ ਨੇ ਇਕ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਦਾ ਵਾਅਦਾ ਕੀਤਾ।


author

Babita

Content Editor

Related News