ਪਾਕਿਸਤਾਨ ਜਥਾ ਭੇਜਣ ''ਤੇ ਜੀ. ਕੇ. ਨੇ ਕੀਤਾ ਕੇਂਦਰ ਸਰਕਾਰ ਦਾ ਬਚਾਅ (ਵੀਡੀਓ)

Wednesday, Jun 14, 2017 - 12:49 PM (IST)

ਚੰਡੀਗੜ੍ਹ - ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਵਾਰ ਪਾਕਿਸਤਾਨ ਜਥਾ ਨਾ ਭੇਜਣ 'ਤੇ ਕੇਂਦਰ ਸਰਕਾਰ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕੇਂਦਰ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਹ ਸਾਰੀ ਪਾਕਿਸਤਾਨ ਸਰਕਾਰ ਦੀ ਸ਼ਰਾਰਤ ਹੈ।
ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ ਨੂੰ ਲੈ ਕੇ ਪਕਿਸਤਾਨ 'ਚ 80 ਲੋਕਾਂ ਦਾ ਜੱਥਾਂ ਜਾਣਾ ਸੀ ਜਿੰਨ੍ਹਾਂ ਚੋਂ ਕੇਵਲ 14 ਸ਼ਰਧਾਲੂ ਹੀ ਉੱਥੇ ਪੁੱਜੇ ਹਨ। 


Related News