ਪੈਟਰੋਲ ਪੰਪ ਲੁੱਟ ਤੇ ਡਬਲ ਮਰਡਰ ਮਾਮਲੇ ਦੇ ਦੋਸ਼ੀ ਕਾਬੂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

06/23/2018 12:45:03 AM

1. ਜਲੰਧਰ - ਲੋਕਾਂ ਦੇ ਕਾਬੂ ਆਇਆ ਚੋਰ,ਦੇਖੋ ਕਿਵੇਂ ਚੜ੍ਹਿਆ ਕੁਟਾਪਾ
2. ਅੰਮ੍ਰਿਤਸਰ - ਚਿੱਟੇ ਨੇ ਲਈ ਦੋ ਦੋਸਤਾਂ ਦੀ ਜਾਨ, ਤਿੰਨ ਦਿਨਾਂ ਬਾਅਦ ਇਸ ਹਾਲ 'ਚ ਮਿਲੀਆਂ ਲਾਸ਼ਾਂ
3. ਲੁਧਿਆਣਾ - ਲੁਧਿਆਣਾ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁਥੀ,ਇੱਕ ਕਾਬੂ
4. ਰੋਪੜ - ਵਿਧਾਇਕ ਸੰਦੋਆ 'ਤੇ ਹੋਏ ਹਮਲੇ ਦਾ 'ਆਪ' ਵਰਕਰਾਂ 'ਚ ਰੋਸ 
5. ਮਾਨਸਾ - ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਕਾਂਗਰਸੀਆਂ ਨੇ ਕੀਤਾ ਵਿਰੋਧ 
6. ਤਰਨਤਾਰਨ -  8 ਕਰੋੜ ਦੀ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫਤਾਰ
7. ਪਟਿਆਲਾ - ਪੈਟਰੋਲ ਪੰਪ ਲੁੱਟ ਤੇ ਡਬਲ ਮਰਡਰ ਮਾਮਲੇ ਦੇ ਦੋਸ਼ੀ ਕਾਬੂ 
8. ਗੁਰਦਾਸਪੁਰ - ਬਟਾਲਾ 'ਚ ਲੱਗਿਆ NCC ਕੈਂਪ, ਕਰੀਬ 400 ਕੈਡਿਟਸ ਨੇ ਲਿਆ ਹਿੱਸਾ 
9. ਮੁਕਤਸਰ - ਮੁਕਤਸਰ-ਕੋਟਕਪੂਰਾ ਮੁੱਖ ਮਾਰਗ 'ਤੇ ਬਣਿਆ ਟੋਲ ਪਲਾਜ਼ਾ ਮੁੜ ਵਿਵਾਦਾਂ 'ਚ 
10. ਬਠਿੰਡਾ - ਡੇਢ ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ,ਮੁਲਾਜ਼ਮਾਂ ਦਾ ਪ੍ਰਦਰਸ਼ਨ
11. ਫਿਰੋਜ਼ਪੁਰ - ਆਵਾਜ਼ ਪ੍ਰਦੂਸ਼ਣ ਰੋਕਣ ਲਈ ਵਾਹਨਾਂ ਤੋਂ ਲੁਹਾਏ ਪ੍ਰੈਸ਼ਰ ਹਾਰਨ
12. ਬਰਨਾਲਾ - 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਫ਼ਲ ਤੇ ਸਬਜੀਆਂ ਵਾਲੀਆਂ ਰੇਹੜੀਆਂ ਦੀ ਚੈਕਿੰਗ
13. ਫਰੀਦਕੋਟ - ਐੱਸ.ਸੀ ਵਿਦਿਆਰਥੀਆਂ ਦਾ ਵਜ਼ੀਫਾ ਨਾ ਜਾਰੀ ਕਰਨ ਨੂੰ ਲੈ ਕੇ ਰੋਸ 
14. ਨਵਾਂਸ਼ਹਿਰ - ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਜਖਮੀ
15. ਮੋਗਾ - ਚੋਰਾਂ ਨੇ ਤੋੜੇ ਤਿੰਨ ਦੁਕਾਨਾਂ ਦੇ ਤਾਲੇ, ਉੱਡਾਇਆ ਲੱਖਾਂ ਦਾ ਸਾਮਾਨ
16. ਕਪੂਰਥਲਾ- ਫੂਡ ਸੇਫਟੀ ਟੀਮ ਵੱਲੋਂ ਡੇਅਰੀਆਂ ਤੇ ਫਲ਼ਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ
17. ਸੰਗਰੂਰ - ਖਾਦਾਂ ਅਤੇ ਕੀਡ਼ੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ, 15 ਸੈਂਪਲ ਲਏ
18. ਫਤਿਹਗੜ੍ਹ ਸਾਹਿਬ - ਸਟੇਸ਼ਨ 'ਤੇ ਬੈਠੇ ਕਿਸਾਨ ਕਰ ਰਹੇ ਨੇ ਮਜ਼ਦੂਰਾਂ ਦਾ ਇੰਤਜ਼ਾਰ 
19. ਮੋਹਾਲੀ - 'ਘਰ-ਘਰ ਹਰਿਆਲੀ' ਮਿਸ਼ਨ ਤਹਿਤ ਲਗਾਏ ਜਾਣਗੇ ਦੋ ਕਰੋੜ ਪੌਦੇ :ਧਰਮਸੋਤ
20. ਹੁਸ਼ਿਆਰਪੁਰ - ਪਸ਼ੂ ਪਾਲਨ ਮੰਤਰੀ ਨੇ ਪਿਗ ਫਾਰਮ ਦਾ ਕੀਤਾ ਨਿਰੀਖਣ 
21. ਫਾਜ਼ਿਲਕਾ - ਕਾਰ ਦੀ ਟੱਕਰ ਲੱਗਣ ਕਾਰਨ ਵਿਅਕਤੀ ਦੀ ਮੌਤ 
22. ਪਠਾਨਕੋਟ  -  ਜਨ ਸੰਪਰਕ ਅਭਿਆਨ ਦੇ ਤਹਿਤ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ


Related News