ਸੰਗਰੂਰ: ਸ਼ਰਧਾਲੂਆਂ ਨਾਲ ਭਰਿਆ ਟੈਂਪੂ ਪਲਟਿਆ, 24 ਸ਼ਰਧਾਲੂ ਜ਼ਖਮੀ, 3 ਦੀ ਹਾਲਤ ਗੰਭੀਰ

Wednesday, Aug 01, 2018 - 03:36 PM (IST)

ਸੰਗਰੂਰ: ਸ਼ਰਧਾਲੂਆਂ ਨਾਲ ਭਰਿਆ ਟੈਂਪੂ ਪਲਟਿਆ, 24 ਸ਼ਰਧਾਲੂ ਜ਼ਖਮੀ, 3 ਦੀ ਹਾਲਤ ਗੰਭੀਰ

ਧੂਰੀ(ਦਵਿੰਦਰ)—ਧੂਰੀ ਦੇ ਨੇੜੇ ਉਸ ਸਮੇਂ ਭਜਦੌੜ ਮਚ ਗਈ ਜਦੋਂ ਪਿੰਡ ਮਹੌਲੀ ਤੋਂ ਆਹੋਲੋਂ ਸਾਹਿਬ ਵਿਖੇ 40 ਸ਼ਰਧਾਲੂਆਂ ਨੂੰ ਲੈ ਕੇ ਸੇਵਾ ਕਰਨ ਲਈ ਜਾ ਰਿਹਾ ਇਕ ਟੈਂਪੂ 407 ਦੇ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਸਮੁੰਦਰਗੜ੍ਹ, ਚੰਨਾ ਵਿਖੇ ਸੜਕ 'ਤੇ ਪਏ ਟੋਟੇ ਕਾਰਨ ਪਲਟ ਗਿਆ।

ਇਸ ਹਾਦਸੇ ਵਿਚ 24 ਦੇ ਕਰੀਬ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ 9 ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

PunjabKesari


Related News