ਰਿਟ੍ਰੀਟ ਸੈਰਾਮਨੀ ਦਾ ਬਦਲਿਆ ਸਮਾਂ

Saturday, Nov 16, 2019 - 10:52 PM (IST)

ਰਿਟ੍ਰੀਟ ਸੈਰਾਮਨੀ ਦਾ ਬਦਲਿਆ ਸਮਾਂ

ਫਾਜ਼ਿਲਕਾ,(ਲੀਲਾਧਰ): ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸੀਮਾ ਦੀ ਸਾਦਕੀ ਚੌਕੀ 'ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰਾਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਬਦਲਾਅ ਬਦਲਦੇ ਮੌਸਮ ਕਰ ਕੇ ਕੀਤਾ ਗਿਆ ਹੈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਹ ਸੈਰਾਮਨੀ ਸ਼ਾਮ 5 ਵਜੇ ਹੁੰਦੀ ਸੀ ਤੇ ਹੁਣ ਇਸ ਦਾ ਸਮਾਂ ਸ਼ਾਮ ਸਾਢੇ ਚਾਰ ਵਜੇ ਕਰ ਦਿੱਤਾ ਗਿਆ ਹੈ।


Related News