ਭਾਰੀ ਧੁੰਦ ਦੇ ਬਾਵਜੂਦ ਸਕੂਲੀ ਬੱਚੇ ਸਰਹੱਦ ’ਤੇ ਦੇਖਦੇ ਨੇ ਰੀਟਰੀਟ ਸਮਾਰੋਹ

Wednesday, Nov 13, 2024 - 10:38 AM (IST)

ਭਾਰੀ ਧੁੰਦ ਦੇ ਬਾਵਜੂਦ ਸਕੂਲੀ ਬੱਚੇ ਸਰਹੱਦ ’ਤੇ ਦੇਖਦੇ ਨੇ ਰੀਟਰੀਟ ਸਮਾਰੋਹ

ਫਾਜ਼ਿਲਕਾ (ਲੀਲਾਧਰ) : ਅੱਜ-ਕੱਲ੍ਹ ਭਾਰੀ ਧੁੰਦ ਅਤੇ ਕਾਰਨ ਪ੍ਰਦੂਸ਼ਿਤ ਵਾਤਾਵਰਣ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਬਾਵਜੂਦ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ. ਐੱਸ. ਐੱਫ ਦੇ ਜਵਾਨਾਂ ਵੱਲੋਂ ਕਰਵਾਈ ਜਾ ਰਹੀ ਰੀਟਰੀਟ ਸੈਰੇਮਨੀ ਪਰੇਡ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।

ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਦੂਰੋਂ-ਦੂਰੋਂ ਆਉਣ ਵਾਲੇ ਛੋਟੇ-ਛੋਟੇ ਸਕੂਲੀ ਵਿਦਿਆਰਥੀ ਵੀ ਰੀਟਰੀਟ ਸਮਾਰੋਹ ਦੌਰਾਨ ਆਪਣੀ ਦੇਸ਼ ਭਗਤੀ ਦੇ ਜੌਹਰ ਦਿਖਾਉਂਦੇ ਹਨ।
 


author

Babita

Content Editor

Related News