ਅੰਮ੍ਰਿਤਸਰ 'ਚ 55 ਸਾਲਾ ਔਰਤ ਨਾਲ ਜ਼ਬਰ ਜਨਾਹ
Monday, Oct 15, 2018 - 02:38 PM (IST)

ਅੰਮ੍ਰਿਤਸਰ (ਸਤਨਾਮ) : ਪੁਲਸ ਥਾਣਾ ਲੋਪੋਕੇ ਅਧੀਨ ਪੈਂਦੇ ਨਵਾਂ ਜੀਵਨ ਵਿਖੇ 55 ਸਾਲਾ ਦਲਿਤ ਪਰਿਵਾਰ ਨਾਲ ਸਬੰਧਿਤ ਔਰਤ ਨਾਲ ਘਰ 'ਚ ਦਾਖਲ ਹੋ ਕੇ ਵਿਅਕਤੀ ਵਲੋਂ ਜ਼ਬਰ ਜਨਾਹ ਕੀਤਾ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਦੋਸ਼ੀ 'ਤੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਡਾਕਟਰਾਂ ਵਲੋਂ ਦਲਿਤ ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।