ਡੇਰਾ ਮੁਖੀ ਰਾਮ ਰਹੀਮ ਮਾਮਲਾ: 100 ਨੰਬਰ ਦੀ ਜਗ੍ਹਾ ਮਿਲਾਓ ਐੱਸ. ਐੱਚ. ਓ. ਤੇ ਮੁੰਸ਼ੀ ਦੇ ਨੰਬਰ
Thursday, Aug 24, 2017 - 07:02 PM (IST)
ਜਲੰਧਰ— ਡੇਰਾ ਮੁਖੀ ਸਿਰਸਾ ਬਾਬਾ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਪੁਲਸ ਕਮਿਸ਼ਨਰੇਟ ਨੇ ਸਾਰੇ ਸ਼ਹਿਰ 'ਚ ਹਾਈ ਅਲਰਟ ਕਰ ਦਿੱਤਾ ਹੈ। ਇਸ ਨੂੰ ਲੈ ਕੇ ਬਾਹਰ ਤੋਂ ਪੈਰਾ ਮਿਲਟਰੀ ਫੋਰਸ ਵੀ ਲਗਾਈ ਗਈ ਹੈ। ਪਬਲਿਕ ਦੀ ਸਹੂਲਤ ਦੇ ਲਈ ਸੀ. ਪੀ. ਪ੍ਰਵੀਨ ਸਿਨਹਾ ਨੇ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਅਤੇ ਮੁੰਸ਼ੀ ਦੇ ਨੰਬਰ ਜਾਰੀ ਕੀਤੇ ਹਨ। 25 ਅਗਸਤ ਨੂੰ ਸ਼ਹਿਰ 'ਚ ਕਿਸੇ ਨੂੰ ਵੀ ਦਿੱਕਤ ਆਉਂਦੀ ਹੈ ਅਤੇ 100 ਨੰਬਰ ਮਿਲਣ 'ਤੇ ਕੰਟਰੋਲ ਰੂਮ 'ਚ 0181-2227871, 2227860 'ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਹ ਹਨ ਪੁਲਸ ਥਾਣਿਆਂ ਦੇ ਐੱਸ.ਐੱਚ.ਓ. ਤੇ ਮੁੰਸ਼ੀਆਂ ਦੇ ਨੰਬਰ
| ਥਾਣਾ-1 | ਐੱਸ.ਐੱਚ.ਓ. ਤੇ ਮੁੰਸ਼ੀ | 95929-14111, 95929-16301 |
| ਥਾਣਾ-2 | ਐੱਸ.ਐੱਚ.ਓ. ਤੇ ਮੁੰਸ਼ੀ | 95929-14112, 95929-14173 |
| ਥਾਣਾ-3 | ਐੱਸ.ਐੱਚ.ਓ. ਤੇ ਮੁੰਸ਼ੀ | 95929-14113, 0181-5008933 |
| ਥਾਣਾ-4 | ਐੱਸ.ਐੱਚ.ਓ. ਤੇ ਮੁੰਸ਼ੀ | 95929-14114, 95929-08884 |
| ਥਾਣਾ-5 | ਐੱਸ.ਐੱਚ.ਓ. ਤੇ ਮੁੰਸ਼ੀ | 95929-14115, 99157-16305 |
| ਥਾਣਾ-6 | ਐੱਸ.ਐੱਚ.ਓ. ਤੇ ਮੁੰਸ਼ੀ | 95929-14116, 95929-18546 |
| ਥਾਣਾ-7 | ਐੱਸ.ਐੱਚ.ਓ. ਤੇ ਮੁੰਸ਼ੀ | 95929-14117, 95921-72007 |
| ਥਾਣਾ-8 | ਐੱਸ.ਐੱਚ.ਓ. ਤੇ ਮੁੰਸ਼ੀ | 95929-14118, 95929-18557 |
| ਥਾਣਾ ਨਵੀਂ ਬਾਰਾਂਦਰੀ | ਐੱਸ.ਐੱਚ.ਓ. ਤੇ ਮੁੰਸ਼ੀ | 95929-18573,98769-61870 |
| ਥਾਣਾ ਰਾਮਾਮੰਡੀ | ਐੱਸ.ਐੱਚ.ਓ. ਤੇ ਮੁੰਸ਼ੀ | 95929-18586, 95929-51110 |
| ਥਾਣਾ ਭਾਰਗਵ ਕੈਂਪ | ਐੱਸ.ਐੱਚ.ਓ. ਤੇ ਮੁੰਸ਼ੀ | 95929-14142, 87250-10035 |
