ਚੰਡੀਗੜ੍ਹ ਦੌਰੇ ''ਤੇ ਰਾਜਨਾਥ ਸਿੰਘ, ਕੀਤਾ ਰੈੱਡਕਰਾਸ ਸਰਾਂ ਦਾ ਉਦਘਾਟਨ

Tuesday, Jan 30, 2018 - 11:59 AM (IST)

ਚੰਡੀਗੜ੍ਹ ਦੌਰੇ ''ਤੇ ਰਾਜਨਾਥ ਸਿੰਘ, ਕੀਤਾ ਰੈੱਡਕਰਾਸ ਸਰਾਂ ਦਾ ਉਦਘਾਟਨ

ਚੰਡੀਗੜ੍ਹ (ਭਗਵਤ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਮੰਗਲਵਾਰ ਨੂੰ ਪੀ. ਜੀ. ਆਈ. 'ਚ 'ਇੰਫੋਸਿਸ ਫਾਊਂਡੇਸ਼ਨ ਰੈੱਡਕਰਾਸ ਸਰਾਂ' ਦਾ ਉਦਘਾਟਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 9 ਸਤੰਬਰ, 2016 ਨੂੰ ਰਾਜਨਾਥ ਸਿੰਘ ਨੇ ਇਸ ਸਰਾਂ ਦਾ ਨੀਂਹ ਪੱਥਰ ਰੱਖਿਆ ਸੀ। ਸਰਾਂ ਦੇ ਉਦਘਾਟਨ ਤੋਂ ਬਾਅਦ ਰਾਜਨਾਥ ਸਿੰਘ ਸੈਕਟਰ-16 ਦੇ ਜੀ. ਐੱਮ. ਸੀ. ਐੱਚ. 'ਚ ਐਡਮਿਨੀਸਟ੍ਰੇਸ਼ਨ ਹਾਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਕੇਂਦਰੀ ਮੰਤਰੀ ਯੂ. ਟੀ. ਗੈਸਟ ਹਾਊਸ 'ਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।


Related News