ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪਿੰਡ 'ਚ ਪਸਰਿਆ ਮਾਤਮ

Friday, Mar 29, 2019 - 12:19 PM (IST)

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪਿੰਡ 'ਚ ਪਸਰਿਆ ਮਾਤਮ

ਸ੍ਰੀ ਚਮਕੌਰ ਸਾਹਿਬ(ਬਿਊਰੋ) : ਚਮਕੌਰ ਸਾਹਿਬ ਦੇ ਅਧੀਨ ਪੈਂਦੇ ਇਕ ਪਿੰਡ ਦੇ ਨੌਜਵਾਨ ਜਸਜੀਤ ਦੀ ਕੈਨੇਡਾ ਵਿਚ ਹੋਈ ਮੌਤ ਤੋਂ ਬਾਅਦ ਪਿੰਡ ਵਿਚ ਸਨਾਟਾ ਪਸਰਿਆ ਹੋਇਆ ਹੈ।

PunjabKesari

ਦਰਅਸਲ ਇੱਥੋਂ ਦਾ ਰਹਿਣ ਵਾਲਾ ਜਸਜੀਤ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ 3 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਪਰ ਕੁਝ ਦਿਨ ਪਹਿਲਾਂ ਜਦੋਂ ਉਹ ਆਪਣੇ ਕੰਮ ਤੋਂ ਗੱਡੀ ਰਾਹੀਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਗੱਡੀ ਦੇ ਹੀਟਰ ਵਿਚ ਵਿਚ ਅਮੋਨੀਆ ਗੈਸ ਫੈਲ ਗਈ ਜਿਸ ਕਾਰਨ ਜਸਜੀਤ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ।


author

cherry

Content Editor

Related News