ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ
Monday, Oct 28, 2024 - 12:04 PM (IST)
ਲਾਡੋਵਾਲ (ਰਵੀ)- ਇਸ ਵਾਰ ਪੰਚਾਇਤੀ ਚੋਣਾਂ ਮੌਕੇ ਬਹੁਤ ਚਰਚਾ ਹੋਈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਪੰਜਾਬ ’ਚ ਯੂ. ਪੀ.-ਬਿਹਾਰ ਦੇ ਪ੍ਰਵਾਸੀਆਂ ਦਾ ਰਾਜ ਹੋ ਜਾਵੇਗਾ ਅਤੇ ਪਿੰਡਾਂ ਦੇ ਪੰਚ, ਸਰਪੰਚ ਇਹ ਲੋਕ ਹੋਣਗੇ, ਜਦਕਿ ਇਹ ਕੰਮ 30 ਸਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ
ਹਲਕਾ ਗਿੱਲ ਦੇ ਪਿੰਡ ਲਾਡੋਵਾਲ ਨਜ਼ਦੀਕ ਪਿੰਡ ਛੋਅਲੇ ਵਿਖੇ 30 ਸਾਲਾਂ ਤੋਂ ਪ੍ਰਵਾਸੀਆਂ ਦੀ ਨਿਰੋਲ ਪੰਚਾਇਤ ਬਣਦੀ ਆ ਰਹੀ ਹੈ। ਇਹ ਲੋਕ ਕਾਫੀ ਸਾਲਾਂ ਤੋਂ ਇਥੇ ਵਸੇ ਹੋਏ ਹਨ ਅਤੇ ਇਨ੍ਹਾਂ ਨੂੰ ਰਾਜਨੀਤਿਕ ਸਪੋਰਟ ਵੀ ਮਿਲਦੀ ਹੈ। ਇਸ ਪਿੰਡ ਦੀ 300 ਵੋਟ ਹੈ। ਪਿਛਲੇ 30 ਸਾਲਾਂ ਤੋਂ ਲਗਾਤਾਰ ਇੱਥੇ ਪ੍ਰਵਾਸੀ ਸਰਪੰਚ ਬਣਦਾ ਰਿਹਾ ਹੈ। ਇਸ ਵਾਰ ਇਸ ਪਿੰਡ ਦੀ ਸਰਪੰਚਣੀ ਰੂਬੀ ਖਲਵਾੜ ਬਣੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8