ਪੰਜਾਬ ਸਰਕਾਰ ਵਲੋਂ 30 ਏਸੀਪੀ ਤੇ ਡੀ. ਐੱਸ. ਪੀਜ਼ ਦੇ ਤਬਾਦਲੇ
Friday, Jul 12, 2019 - 09:18 PM (IST)

ਜਲੰਧਰ(ਵੈਬ ਡੈਸਕ)- ਪੰਜਾਬ ਸਰਕਾਰ ਵਲੋਂ ਅੱਜ ਸੂਬੇ ਦੇ 30 ਏ. ਸੀ. ਪੀ. ਤੇ ਡੀ. ਐੱਸ. ਪੀਜ਼. ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਜਾਰੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਕੀਤੇ ਗਏ ਤਬਾਦਲਿਆਂ ਦੀ ਸੂਚੀ ਇਸ ਤਰ੍ਹਾਂ ਹੈ।