ਪੰਜਾਬ ਸਰਕਾਰ ਨੇ 4 ਉਚ ਅਧਿਕਾਰੀ ਬਦਲੇ

Tuesday, Jan 04, 2022 - 12:30 AM (IST)

ਪੰਜਾਬ ਸਰਕਾਰ ਨੇ 4 ਉਚ ਅਧਿਕਾਰੀ ਬਦਲੇ

ਚੰਡੀਗੜ੍ਹ (ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 4 ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ’ਚ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੂੰ ਤੁਰੰਤ ਨਵੇਂ ਅਹੁਦੇ ਸੰਭਾਲਣ ਨੂੰ ਕਿਹਾ ਗਿਆ ਹੈ।

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ


1. ਰਾਜੀਵ ਪਰਾਸ਼ਰ (ਆਈ.ਏ.ਐੱਸ.) ਨੂੰ ਵਿਸ਼ੇਸ਼ ਸਕੱਤਰ ਵਣ ਤੇ ਜੰਗਲੀ ਜੀਵ ਤੇ ਵਾਧੂ ਤੌਰ ’ਤੇ ਵਿਸ਼ੇਸ਼ ਸਕੱਤਰ ਟਰਾਂਸਪੋਰਟ।
2. ਕੇ. ਕੰਨਨ (ਆਈ.ਐੱਫ਼.ਐੱਸ.) ਨੂੰ ਵਿਸ਼ੇਸ ਸਕੱਤਰ ਖੇਤੀ ਤੇ ਖੇਤੀ ਭਲਾਈ ਵਿਭਾਗ।

ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ


3. ਮੋਹਿਤ ਤਿਵਾੜੀ (ਆਈ.ਆਰ.ਐੱਸ.) ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਤੇ ਨਿਆਂ।
4. ਚਰਨਦੀਪ ਸਿੰਘ ਨੂੰ ਸੰਯੁਕਤ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਲਗਾਇਆ ਗਿਆ ਹੈ।


author

Gurdeep Singh

Content Editor

Related News