ਪੰਜਾਬ ਭਵਨ 'ਚ ਵਿਧਾਇਕਾਂ ਦੇ ਕਮਰਿਆਂ ਦੀ ਬੁਕਿੰਗ ਬਾਰੇ ਆਇਆ ਨਵਾਂ ਫ਼ੈਸਲਾ

11/25/2020 3:36:38 PM

ਚੰਡੀਗੜ੍ਹ (ਰਮਨਜੀਤ) : ਨਵੀਂ ਦਿੱਲੀ ਵਿਖੇ ਪੰਜਾਬ ਭਵਨ 'ਚ ਵਿਧਾਇਕਾਂ ਦੇ ਕਮਰਿਆਂ ਦੀ ਬੁਕਿੰਗ ਸਬੰਧੀ ਨਵਾਂ ਫ਼ੈਸਲਾ ਆਇਆ ਹੈ, ਜਿਸ ਦੇ ਤਹਿਤ ਹੁਣ ਵਿਧਾਇਕਾਂ ਨੂੰ ਪ੍ਰੋਟੋਕਾਲ ਵੱਜੋਂ ਐਮਪੀਜ਼ ਨਾਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਕਤਲਕਾਂਡ : ਪੋਤੇ ਨੂੰ ਵੱਢਦਿਆਂ ਇਕ ਵਾਰ ਨਾ ਕੰਬੇ ਦੋਸ਼ੀ ਦੇ ਹੱਥ, ਇੰਝ ਮੂਰਖ ਬਣਾ ਹੋਇਆ ਫਰਾਰ

ਪੰਜਾਬ ਭਵਨ 'ਚ ਏ-ਬਲਾਕ ਲਈ ਕਮਰਾ ਬੁਕਿੰਗ ਲਈ ਪ੍ਰੋਟੋਕਾਲ 'ਚ ਸੂਬੇ ਦੇ ਵਿਧਾਇਕਾਂ ਨੂੰ ਪਹਿਲੇ ਪੰਜ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਟੁੱਟੇ 'ਠੰਡ' ਦੇ ਸਾਰੇ ਰਿਕਾਰਡ, ਮੌਸਮ ਮਹਿਕਮੇ ਵੱਲੋਂ ਆਉਂਦੇ ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ

ਇੱਥੇ ਦੱਸਣਯੋਗ ਹੈ ਕਿ ਪਹਿਲਾਂ ਵਿਧਾਇਕ ਕਾਫੀ ਹੇਠਾਂ ਸਨ ਅਤੇ ਕਮਰਿਆਂ ਦੀ ਬੁਕਿੰਗ ਨੂੰ ਲੈ ਕੇ ਵਿਧਾਇਕ ਵਾਰ-ਵਾਰ ਵਿਧਾਨ ਸਭਾ 'ਚ ਇਤਰਾਜ਼ ਉਠਾ ਰਹੇ ਸਨ ਕਿ ਉਨ੍ਹਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ।

 

 


Babita

Content Editor Babita