ਮਹਿਲਾ ਨੇ ਭਾਖਡ਼ਾ ਨਹਿਰ ’ਚ ਛਾਲ ਮਾਰੀ ; ਗੋਤਾਖੋਰਾਂ ਬਚਾਈ

Monday, Apr 15, 2019 - 04:03 AM (IST)

ਮਹਿਲਾ ਨੇ ਭਾਖਡ਼ਾ ਨਹਿਰ ’ਚ ਛਾਲ ਮਾਰੀ ; ਗੋਤਾਖੋਰਾਂ ਬਚਾਈ
ਪਟਿਆਲਾ (ਬਲਜਿੰਦਰ)-ਨਾਭਾ ਰੋਡ ’ਤੇ ਅੱਜ ਫਿਰ ਇਕ ਮਹਿਲਾ ਨੇ ਸਵੇਰੇ ਭਾਖਡ਼ਾ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਉਸ ਨੂੰ ਬਚਾਅ ਲਿਆ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਮਹਿਲਾ ਨੇ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਹਿਲਾ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।

Related News