ਕੈਨੇਡਾ ਦਾ ਵੱਡਾ ਐਲਾਨ, ਹੁਣ ਅਧਿਆਪਕ, ਸਿਹਤ ਵਰਕਰ, ਅਕਾਊਂਟੈਂਟ ਤੇ IT ਨਾਲ ਸਬੰਧਤ ਲੋਕ ਵੀ ਲੈ ਸਕਦੇ ਨੇ PR

Sunday, Feb 19, 2023 - 11:59 AM (IST)

ਕੈਨੇਡਾ ਦਾ ਵੱਡਾ ਐਲਾਨ, ਹੁਣ ਅਧਿਆਪਕ, ਸਿਹਤ ਵਰਕਰ, ਅਕਾਊਂਟੈਂਟ ਤੇ IT ਨਾਲ ਸਬੰਧਤ ਲੋਕ ਵੀ ਲੈ ਸਕਦੇ ਨੇ PR

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਵੱਲੋਂ ਇਕ ਵੱਡਾ ਬਿਆਨ ਆਇਆ ਹੈ ਕਿ ਹੁਣ ਕੈਨੇਡਾ ਸਰਕਾਰ ਕਈ ਚੋਣਵੇਂਂ ਖੇਤਰਾਂ ਦੇ ਵਰਕਰਾਂ ਨੂੰ ਕੈਨੇਡਾ ਦੀ ਸਿੱਧੀ ਪੀਆਰ ਦੇਵੇਗੀ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਪੀਆਰ ਮਿਲ ਸਕਦੀ ਹੈ ਤੇ ਉਹ ਕੈਨੇਡਾ ਵਿਚ ਪੱਕੇ ਤੌਰ 'ਤੇ ਆ ਕੇ ਵੱਸ ਸਕਦੇ ਹਨ। ਜਿਹੜੇ ਇਹ ਚੋਣਵੇਂ ਖੇਤਰ ਦੇ ਉਮੀਦਵਾਰ ਰੋਣਗੇ, ਉਹਨਾਂ ਨੂੰ ਨਾ ਹੀ ਕੋਈ IELTS ਦੀ ਲੋੜ ਹੈ ਨਾ ਹੀ ਕੋਈ ਪੈਸੇ ਸ਼ੋਅ ਕਨ ਲਈ ਲੋੜ ਹੈ। 

ਲੋੜ ਹੈ ਤਾਂ ਸਿਰਫ ਪੜ੍ਹਾਈ ਦੀ ਤੇ ਵਰਕ ਐਕਸੀਪੀਰੀਐਂਸ ਦੀ ਜੋ ਬਹੁਤ ਸਾਰੇ ਪੰਜਾਬੀ ਲੋਕਾਂ ਕੋਲ ਹੈ। ਹੁਣ ਪੁਆਇੰਟ ਸਿਸਟਮ ਵੀ ਬਹੁਤ ਲੋਅ ਚੱਲ ਰਹੇ ਹਨ, ਜਿਸ ਕਰ ਕੇ ਇਹ ਸੁਨਹਿਰੀ ਮੌਕਾ ਹੈ ਕਿ ਜਲਦੀ ਤੋਂ ਜਲਦੀ ਆਪਣੀ ਪੀਆਰ ਅਪਲਾਈ ਕਰਨ ਦਾ। ਤਾਂ ਇਸ ਘੋਸ਼ਣਾ ਦੇ ਫ਼ਾਇਦੇ ਚੁੱਕੋ। ਜੇ ਤੁਸੀਂ ਵੀ ਆਪਣੀ ਕੈਨੇਡਾ ਦੀ ਪੀ.ਆਰ. ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ 85076-84076 ਨੰਬਰ 'ਤੇ ਕਾਲ ਕਰੋ।


author

Vandana

Content Editor

Related News