ਹੁਣ ਸਿਰਫ਼ 5 ਲੱਖ ਰੁਪਏ ਫੀਸ ਨਾਲ ਸਟੂਡੈਂਟ ਵੀਜ਼ਾ 'ਤੇ ਜਾਓ ਕੈਨੇਡਾ, ਸਪਾਊਸ ਵੀ ਜਾ ਸਕਣਗੇ ਨਾਲ
Tuesday, Feb 14, 2023 - 03:16 PM (IST)
ਇੰਟਰਨੈਸ਼ਨਲ ਡੈਸਕ - ਕੈਨੇਡੀਅਨ ਕਾਲਜਾਂ ਤੇ ਕੈਨੇਡਾ ਸਰਕਾਰ ਨਾਲ ਹੋਈ ਇਕ ਵੱਡੀ ਮੀਟਿੰਗ ਵਿਚ ਕੈਨੇਡਾ ਦੇ ਕਾਲਜਾਂ ਦੀ ਫੀਸ ਨੂੰ ਲੈ ਕੇ ਗੱਲਬਾਤ ਹੋਈ। ਇਸ ਮੀਟਿੰਗ ਵਿਚ ਕੈਨੇਡਾ ਸਰਕਾਰ ਨੇ ਕੈਨੇਡਾ ਦੇ ਕਾਲਜਾਂ ਸਾਹਮਣੇ ਇਹ ਪ੍ਰਸਤਾਵ ਰੱਖਿਆ ਕਿ ਦੇਸ਼ ਨੂੰ ਬਹੁਤ ਜ਼ਿਆਦਾ ਕਾਮਿਆਂ ਦੀ ਲੋੜ ਹੈ। ਕਈ ਲੋਕ ਕੈਨੇਡਾ ਸਿਰਫ ਇਸ ਕਰ ਕੇ ਨਹੀਂ ਆ ਪਾ ਰਹੇ ਕਿਉਂਕਿ ਕਾਲਜਾਂ ਦੀ ਫੀਸ ਬਹੁਤ ਜ਼ਿਆਦਾ ਹੈ, ਜਿਸ ਕਰ ਕੇ ਹੋਣਹਾਰ ਵਿਦਿਆਰਥੀ ਕੈਨੇਡਾ ਮਾਈਗ੍ਰੇਟ ਨਹੀਂ ਹੋ ਪਾ ਰਹੇ। ਕੈਨੇਡਾ ਸਰਕਾਰ ਨੇ ਹੁਣ ਕਾਲਜਾਂ ਨੂੰ ਕਿਹਾ ਹੈ ਕਿ ਉਹ ਆਪਣੀ ਫੀਸ ਘੱਟ ਕਰਨ। ਇਸ ਦੇ ਤਹਿਤ ਕਾਲਜਾਂ ਵੱਲੋਂ ਸਪਾਂਸਰਸ਼ਿਪ ਦਿੱਤੀ ਜਾਵੇਗੀ, ਜਿਸ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ 5 ਤੋਂ 6 ਲੱਖ ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ।
ਬਾਕੀ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਹੈ ਉਹ ਕੈਨੇਡਾ ਸਰਕਾਰ 3 ਸਾਲ ਦਾ ਦੇਵੇਗੀ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ ਆ ਸਕਣਗੇ ਤੇ ਸਾਡੀ ਐਜੁਕੇਸ਼ਨ ਆਮਦਨ ਵਿਚ ਵਾਧਾ ਹੋਵੇਗਾ। ਸਪਾਊਸ ਲਈ ਵੀ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਉਹਨਾਂ ਨੂੰ ਵੀ ਵੀਜ਼ਾ ਦਿੱਤਾ ਜਾਵੇਗਾ। ਇਸ ਲਈ ਹੁਣ 5 ਮਹੀਨੇ ਜਾਂ 1 ਸਾਲ ਇੰਤਜ਼ਾਰ ਕਰਨ ਦੀ ਲੋੜ ਨਹੀਂ। ਘੱਟ ਫੀਸ ਅਤੇ ਸਕਾਲਰਸ਼ਿਪ ਨਾਲ ਤੁਸੀਂ ਵੀ ਕਰ ਸਕਦੇ ਹੋ ਕੈਨੇਡਾ ਸਪਾਊਸ ਵੀਜ਼ਾ ਅਪਲਾਈ ਨਾਲ ਹੀ ਪੋਸਟ ਸਟੱਡੀ ਵਰਕ ਪਰਮਿਟ ਦਾ ਅਧਿਕਾਰ। ਉਹ ਵਰਕ ਪਰਮਿਟ 'ਤੇ ਕੰਮ ਵੀ ਕਰ ਸਕਦੇ ਹਨ। ਬਾਅਦ ਵਿਚ ਉਹ ਇੱਥੇ PR ਲਈ ਵੀ ਅਪਲਾਈ ਕਰ ਸਕਦੇ ਹਨ।
ਕੈਨੇਡਾ ਦੇ ਟੂਰਿਸਟ ਵੀਜ਼ਾ ਵੀ ਵੱਡੀ ਮਾਤਰਾ ਵਿਚ ਦਿੱਤੇ ਰਹੇ ਹਨ। ਜਿਹੜੇ ਬੱਚੇ ਕੈਨੇਡਾ ਰੀਫਿਊਜ਼ਲ ਹਨ 1 ਜਾਂ 2 ਵਾਰ ਅਤੇ ਫਿਰ ਸਟੱਡੀ ਵਿਚ 5-6 ਸਾਲ ਦਾ ਗੈਪ ਪੈ ਚੁੱਕਿਆ ਹੈ। ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਵੀ ਬਦਲ ਸਕਦੇ ਹੋ ਆਪਣੀ ਰੀਫਿਊਜ਼ਲ ਨੂੰ ਅਪਰੂਵਲ ਦੇ ਵਿਚ। ਇਸ ਲਈ ਜਿਹੜੇ ਵੀ ਆਪਣੇ ਕੈਨੇਡਾ ਜਾਣ ਦੇ ਸੁਫ਼ਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਲਈ ਹੈਲਪਲਾਈਨ ਨੰਬਰ +91 85448-28282 'ਤੇ ਸੰਪਰਕ ਕਰਨ।