ਮੋਗਾ ''ਚ ਜਨਾਨੀ ਨੇ ਕੀਤੀ ਸ਼ਰਮਨਾਕ ਕਰਤੂਤ, ਸੀ. ਸੀ. ਟੀ. ਵੀ. ''ਚ ਕੈਦ ਹੋਈ ਵਾਰਦਾਤ
Sunday, Sep 06, 2020 - 06:27 PM (IST)
ਮੋਗਾ (ਗੋਪੀ ਰਾਊਕੇ): ਮੋਗਾ 'ਚ ਲੰਘੀ ਰਾਤ ਇਕ ਜਨਾਨੀ ਵਲੋਂ ਬੱਚੇ ਦੇ ਨਾਲ ਇਕ ਸੈਲੂਨ ਦੀ ਦੁਕਾਨ 'ਤੇ ਮੂਹਰੇ ਪਏ ਗਮਲੇ ਨੂੰ ਰਾਤ ਵੇਲੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਸਵੇਰੇ ਪਤਾ ਲੱਗਣ 'ਤੇ ਸੈਲੂਨ ਮਾਲਕ ਰਾਜਾ ਤੱਟ ਨੇ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਬੇਕਾਬੂ ਹੋਇਆ ਕੋਰੋਨਾ, ਇਕ ਹੋਰ ਬੀਬੀ ਨੇ ਤੋੜਿਆ ਦਮ

ਸੈਲੂਨ ਮਾਲਕ ਦਾ ਕਹਿਣਾ ਹੈ ਕਿ ਇਹ ਗੱਲ ਤਾਂ ਬਹੁਤ ਛੋਟੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇਕ ਜਨਾਨੀ ਹੀ ਬੱਚੇ ਨੂੰ ਚੋਰੀ ਕਰਨ ਦੇ ਰਾਹ ਤੌਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਭਵਿੱਖ 'ਚ ਕੋਈ ਵੱਡੀਆਂ ਚੋਰੀਆਂ ਨਾ ਕਰਨ ਤਾਂ ਹੀ ਸ਼ਨਾਖਤ ਕਰਵਾਉਣ ਲਈ ਵੀਡੀਓ ਵਾਇਰਲ ਕੀਤੀ ਹੈ। ਇਸ ਹਾਸੋਹੀਣੀ ਘਟਨਾ ਦੀ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ।

Related News
ਜਲੰਧਰ ''ਚ ਵੱਡੀ ਵਾਰਦਾਤ: ਕੇਸਰ ਪੈਟਰੋਲ ਪੰਪ ''ਤੇ ਪੈਂਚਰ ਦਾ ''ਡਰਾਮਾ'' ਕਰਕੇ ਇਲੈਕਟ੍ਰਾਨਿਕਸ ਮਾਲਕ ਦੇ 10 ਲੱਖ ਉਡਾਏ
