ਬਾਰਸ਼ ਦੇ ਚੱਲਦੇ ਸੜਕ 'ਤੇ ਪਲਟਿਆ ਆਟੋ, ਵਾਲ-ਵਾਲ ਬਚੀਆਂ ਸਵਾਰੀਆਂ

Friday, May 17, 2019 - 03:08 PM (IST)

ਬਾਰਸ਼ ਦੇ ਚੱਲਦੇ ਸੜਕ 'ਤੇ ਪਲਟਿਆ ਆਟੋ, ਵਾਲ-ਵਾਲ ਬਚੀਆਂ ਸਵਾਰੀਆਂ

ਮੋਗਾ (ਵਿਪਨ)—ਮੋਗਾ 'ਚ ਬਾਰਸ਼ ਨੂੰ ਲੈ ਕੇ ਸੜਕਾਂ 'ਤੇ ਖੱਡਿਆਂ 'ਚ ਭਰੇ ਪਾਣੀ ਦੇ ਚੱਲਦੇ ਇਕ ਆਟੋ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਆਟੋ 'ਚ ਕੁਝ ਲੜਕੀਆਂ ਸਵਾਰ ਸਨ ਅਤੇ ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਆਟੋ ਨੂੰ ਚੁੱਕ ਕੇ ਲੜਕੀਆਂ ਨੂੰ ਕੱਢਿਆ। ਇਹ ਹਾਦਸਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਦ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ।

PunjabKesari


author

Shyna

Content Editor

Related News