ਬੋਹਾ ਦੀ ਸ਼ਰਮਨਾਕ ਘਟਨਾ, ਮੁੰਡੇ ਵਲੋਂ ਕਲਾਸ ''ਚ ਪੜ੍ਹਦੀ ਨਾਬਾਲਗ ਕੁੜੀ ਨਾਲ ਬਲਾਤਕਾਰ

Monday, Dec 14, 2020 - 08:04 PM (IST)

ਬੋਹਾ (ਬਾਂਸਲ) : ਨਾਬਾਲਗ ਮੁੰਡੇ ਵੱਲੋਂ ਕਲਾਸ 'ਚ ਪੜ੍ਹਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਦੇ ਇਕ ਨੇੜਲੇ ਪਿੰਡ ਦੀ 16 ਸਾਲਾ ਕੁੜੀ ਜੋ 12ਵੀਂ ਜਮਾਤ ਦੀ ਵਿਦਆਰਥਣ ਸੀ, ਉਸ ਦੇ ਨਾਲ ਉਸੇ ਦੀ ਕਲਾਸ ਵਿਚ ਪੜ੍ਹਦੇ ਇਕ ਸਾਢੇ 17 ਸਾਲਾ ਨੌਜਵਾਨ ਨੇ ਵਰਗਾ ਕੇ ਜਬਰ-ਜ਼ਿਨਾਹ ਕਰ ਦਿੱਤਾ।

 ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੋਲ੍ਹਿਆ ਭੇਤ

ਇਸ ਘਟਨਾ ਦਾ ਪਤਾ ਜਦੋਂ ਪਰਿਵਾਰ ਨੂੰ ਲੱਗਾ ਤਾਂ ਕੁੜੀ ਦੇ ਪਿਤਾ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਪੀੜਤ ਕੁੜੇ ਦੇ ਪਿਤਾ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੜੀ ਦਾ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਮੈਡੀਕਲ ਕਰਵਾਇਆ ਜਾ ਰਿਹਾ ਹੈ।

 ਇਹ ਵੀ ਪੜ੍ਹੋ : ਘਰ 'ਚ ਰੱਖਿਆ ਧੀ ਦਾ ਵਿਆਹ, ਪਿਓ ਨੇ ਪੁਲਸ ਦੇ ਸਾਹਮਣੇ ਪੀਤੀ ਜ਼ਹਿਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦਿਓ ਜਵਾਬ।

Gurminder Singh

Content Editor

Related News