ਚੰਡੀਗੜ੍ਹ : ਵੋਟ ਪਾਉਣ ਤੋਂ ਪਹਿਲਾਂ ਧੜੰਮ ਕਰਕੇ ਟੋਏ 'ਚ ਡਿਗੀ 'ਕਿਰਨ ਖੇਰ'
Sunday, May 19, 2019 - 10:28 AM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਆਪਣੇ ਘਰੋਂ ਵੋਟ ਪਾਉਣ ਉਤਸ਼ਾਹ ਨਾਲ ਨਿਕਲੇ ਪਰ ਪੋਲਿੰਗ ਬੂਥ 'ਤੇ ਜਾਣ ਤੋਂ ਪਹਿਲਾਂ ਉਹ ਬੁਰੀ ਤਰ੍ਹਾਂ ਸੜਕ 'ਤੇ ਪਏ ਟੋਏ 'ਚ ਡਿਗ ਗਏ। ਅਸਲ 'ਚ ਕਿਰਨ ਖੇਰ ਜਦੋਂ ਚੱਲ ਰਹੇ ਸਨ ਤਾਂ ਅਚਾਨਕ ਸੜਕ 'ਤੇ ਟੋਆ ਆ ਗਿਆ, ਜਿਸ ਕਾਰਨ ਉਹ ਆਪਣਾ ਸੰਜਮ ਖੋਹ ਬੈਠੇ ਅਤੇ ਬੁਰੀ ਤਰ੍ਹਾਂ ਡਿਗ ਗਏ।