ਥਾਣੇਦਾਰ ਦਵਿੰਦਰ ਸਿੰਘ ਬਣੇ ਇੰਸਪੈਕਟਰ

03/26/2019 5:10:49 AM

ਖੰਨਾ (ਸੁਖਵਿੰਦਰ ਕੌਰ)-ਪੁਲਸ ਜ਼ਿਲਾ ਖੰਨਾ ਅਧੀਨ ਸਾਂਝ ਕੇਂਦਰ ’ਚ ਤਾਇਨਾਤ ਥਾਣੇਦਾਰ ਦਵਿੰਦਰ ਸਿੰਘ ਵਲੋਂ ਨਿਭਾਈਆ ਜਾ ਰਹੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਪੁਲਸ ਵਿਭਾਗ ਵਲੋਂ ਤਰੱਕੀ ਦੇ ਕੇ ਬਾਤੌਰ ਇੰਸਪੈਕਟਰ ਪ੍ਰਮੋਟ ਕੀਤਾ ਗਿਆ ਹੈ। ਇੱਥੇ ਜ਼ਿਲਾ ਦਫਤਰ ਵਿਖੇ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਵਲੋਂ ਦਵਿੰਦਰ ਸਿੰਘ ਕਿਸ਼ਨਗਡ਼੍ਹ ਨੂੰ ਬਤੌਰ ਇੰਸਪੈਕਟਰ ਦੇ ਸਟਾਰ ਲਾਏ ਗਏ। ਨਵ-ਨਿਯੁਕਤ ਇੰਸ. ਦਵਿੰਦਰ ਸਿੰਘ ਨੂੰ ਪੁਲਸ ਸਾਂਝ ਕੇਂਦਰ ਪਾਇਲ ਦਾ ਇੰਚਾਰਜ ਲਾਇਆ ਗਿਆ।

Related News