UAE ’ਚ Airport Loaders, Bus-Tractor Drivers ਤੇ Security Guards ਲਈ ਨਿਕਲੀਆਂ ਨੌਕਰੀਆਂ

Thursday, Nov 03, 2022 - 04:17 PM (IST)

UAE ’ਚ Airport Loaders, Bus-Tractor Drivers ਤੇ Security Guards ਲਈ ਨਿਕਲੀਆਂ ਨੌਕਰੀਆਂ

ਜਲੰਧਰ (ਬਿਊਰੋ)– UAE ਦੀ ਮਸ਼ਹੂਰ ਕੰਪਨੀ ਨੂੰ Security Guards, Airport Loaders, UAE Light Bus Drivers, Heavy Bus Drivers, Tractor Drivers ਤੇ Slovakia ਨੂੰ ਫੈਕਟਰੀ ਹੈਲਪਰਾਂ ਦੀ ਲੋੜ ਹੈ।

Dubai ਦੀ Semi Government Company ਨੂੰ ਲੋੜ ਹੈ Security Guards ਦੀ। (Male/Female) ਨੋ ਟੈਟੂ, ਕਲੀਨ ਸ਼ੇਵ, ਨੋ ਟਰਬਨ, ਚੰਗੀ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ। ਉਮਰ 21 ਤੋਂ 35 ਸਾਲ। ਮੁੰਡਿਆਂ ਦਾ ਕੱਦ ਘੱਟੋ–ਘੱਟ 5 ਫੁੱਟ 7 ਇੰਚ। ਕੁੜੀਆਂ ਦਾ ਕੱਦ ਘੱਟੋ-ਘੱਟ 5 ਫੁੱਟ 3 ਇੰਚ। ਤਨਖ਼ਾਹ 2267 AED (50000 INR) + ACC + TPT + Insurance + Company Uniform. 12ਵੀਂ ਪਾਸ ਵੀ ਅਪਲਾਈ ਕਰੋ, ਗ੍ਰੈਜੂਏਟ ਵਾਲਿਆਂ ਨੂੰ ਤਰਜੀਹ, ਡਿਊਟੀ 12 ਘੰਟੇ, ਹਫ਼ਤੇ ’ਚ 6 ਦਿਨ ਕੰਮ।
ਇਸ ਦੀ ਇੰਟਰਵਿਊ 6 ਨਵੰਬਰ ਨੂੰ ਜਲੰਧਰ ’ਚ ਹੋਵੇਗੀ।

Dulsco Company UAE ਨੂੰ Dubai/Sharjah/Abu Dhabi ਦੇ Airports ’ਤੇ ਕਾਮਿਆਂ ਦੀ ਲੋੜ।

Airport Loaders
ਤਨਖ਼ਾਹ 975 AED + OT
ਉਮਰ 21 ਤੋਂ 38 ਸਾਲ। ਮਾਮੂਲੀ ਅੰਗਰੇਜ਼ੀ ਆਉਂਦੀ ਹੋਵੇ। ਟਰਬਨ ਵਾਲੇ ਵੀ ਅਪਲਾਈ ਕਰੋ। ਭਾਰ 55 ਤੋਂ 85 ਕਿਲੋ। 35 ਕਿਲੋ ਭਾਰ ਲੋਡ ਤੇ ਅਨਲੋਡ ਕਰਨ ਲਈ ਸਿਹਤ ਪੱਖੋਂ ਫਿੱਟ ਹੋਣ।

Light Bus Driver UAE 5 No. Valid And Expire License
ਤਨਖ਼ਾਹ 2450 AED + OT
ਉਮਰ 25 ਤੋਂ 41 ਸਾਲ। ਮਾਮੂਲੀ ਅੰਗਰੇਜ਼ੀ ਆਉਂਦੀ ਹੋਵੇ। ਲਾਈਟ ਬੱਸ/ਕੋਸਟਰ ਬੱਸ ਦਾ ਤਜਰਬਾ ਹੋਵੇ।

Heavy Bus Driver UAE 6 No. Valid And Expire License
2500 AED + OT
ਉਮਰ 25 ਤੋਂ 41 ਸਾਲ। ਮਾਮੂਲੀ ਅੰਗਰੇਜ਼ੀ ਆਉਂਦੀ ਹੋਵੇ। 75 ਸੀਟਰ ਹੈਵੀ ਬੱਸ ਚਲਾਉਣੀ ਆਉਂਦੀ ਹੋਵੇ।

Tractor Driver UAE 7 No. Valid And Expire License
Work At The UAE Airport
1800 AED + OT
ਉਮਰ 25 ਤੋਂ 41 ਸਾਲ। ਮਾਮੂਲੀ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ।

10ਵੀਂ ਪਾਸ, ਸਿਰਫ ECNR ਪਾਸਪੋਰਟ, ਡਿਊਟੀ 9 ਘੰਟੇ, Accommodation + Transportation.

UAE ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਹੈਵੀ ਡਰਾਈਵਰ (Truck/Compactor), ਜਿਨ੍ਹਾਂ ਕੋਲ UAE ਦਾ 4 ਨੰਬਰ ਵੈਲਿਡ ਜਾਂ ਐਕਪਾਇਰ ਲਾਇਸੰਸ ਹੋਵੇ।
ਤਨਖ਼ਾਹ 2200 AED + Accommodation
ਉਮਰ 26 ਤੋਂ 42 ਸਾਲ।

Slovakia (ਸ਼ੈਨੇਗਨ) ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਫੈਕਟਰੀ ਹੈਲਪਰਾਂ ਦੀ। ਤਨਖ਼ਾਹ 700-800 EURO + Transportation + Accommodation. 9 ਘੰਟੇ ਡਿਊਟੀ। ਹਫ਼ਤੇ ’ਚ 6 ਦਿਨ ਕੰਮ।

ਨੋਟ– ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੀ ਈ-ਮੇਲ ਆਈ. ਡੀ. ’ਤੇ ਭੇਜਣ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +91 77079-30303, +91 98883-47348, +91 78888-63933, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।

ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021


author

Rahul Singh

Content Editor

Related News