ਇਸ ਜੇਲ੍ਹ ਦੇ ਕੈਦੀਆਂ ਨੂੰ ਮਿਲਿਆ ਤੋਹਫ਼ਾ, ਪ੍ਰਸ਼ਾਸਨ ਨੇ ਕੀਤਾ ਇਹ ਫ਼ੈਸਲਾ

Saturday, Apr 29, 2023 - 11:51 AM (IST)

ਇਸ ਜੇਲ੍ਹ ਦੇ ਕੈਦੀਆਂ ਨੂੰ ਮਿਲਿਆ ਤੋਹਫ਼ਾ, ਪ੍ਰਸ਼ਾਸਨ ਨੇ ਕੀਤਾ ਇਹ ਫ਼ੈਸਲਾ

ਚੰਡੀਗੜ੍ਹ (ਸੰਦੀਪ) : ਪ੍ਰਸ਼ਾਸਨ ਨੇ ਬੁੜੈਲ ਮਾਡਲ ਜੇਲ੍ਹ ਦੇ ਕੈਦੀਆਂ ਦਾ ਮਿਹਨਤਾਨਾ ਵਧਾ ਕੇ ਉਨ੍ਹਾਂ ਨੂੰ ਮਜ਼ਦੂਰ ਦਿਵਸ ’ਤੇ ਸੌਗਾਤ ਦਿੱਤੀ ਹੈ। ਪ੍ਰਸ਼ਾਸਨ ਨੇ ਹਰ ਕੈਟਾਗਰੀ ਦੇ ਕੈਦੀ ਦੇ ਮਿਹਨਤਾਨੇ 'ਚ 40 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਪੂਰੇ ਪੰਜਾਬ 'ਚੋਂ Top ਕਰਨ ਵਾਲੀਆਂ ਬੱਚੀਆਂ ਲਈ CM ਮਾਨ ਦਾ ਵੱਡਾ ਐਲਾਨ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

ਧਿਆਨਯੋਗ ਹੈ ਕਿ ਕੈਦੀਆਂ ਦੇ ਮਿਹਨਤਾਨੇ ਨੂੰ ਵਧਾਏ ਜਾਣ ਨਾਲ ਸਬੰਧਿਤ ਪ੍ਰਸਤਾਵ ਜੇਲ੍ਹ ਮੈਨੇਜਮੈਂਟ ਨੇ ਕੁੱਝ ਹੀ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਭੇਜਿਆ ਸੀ। ਸਮੀਖਿਆ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਸਤਾਵ ਨੂੰ ਹਰੀ ਝੰਡੀ ਦਿੰਦਿਆਂ ਕੈਦੀਆਂ ਦਾ ਮਿਹਨਤਾਨਾ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਆਮਦ ਨਾਲ ਲੁਧਿਆਣਾ 'ਚ ਲੱਗੇ ਲੰਬੇ ਜਾਮ, ਪੁਲਸ ਨੇ ਬੰਦ ਕਰਵਾਏ ਰਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਦੇ ਦਿਓ ਆਪਣੀ ਰਾਏ


author

Babita

Content Editor

Related News