ਨਵੇਂ ਫੀਚਰਜ਼ ਲਈ 'ਐਂਡਰਾਇਡ ਐੱਪ' ਦਾ ਨਵਾਂ ਵਰਜ਼ਨ ਕਰੋ ਅਪਡੇਟ

Thursday, Dec 20, 2018 - 05:37 PM (IST)

ਨਵੇਂ ਫੀਚਰਜ਼ ਲਈ 'ਐਂਡਰਾਇਡ ਐੱਪ' ਦਾ ਨਵਾਂ ਵਰਜ਼ਨ ਕਰੋ ਅਪਡੇਟ

ਜਲੰਧਰ : 'ਜਗਬਾਣੀ' ਵਲੋਂ ਸਾਰੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਵੇਂ ਫੀਚਰਜ਼ ਲਈ 'ਜਗਬਾਣੀ' ਦੀ ਐਂਡਰਾਇਡ ਐਪ ਦੇ ਨਵੇਂ ਵਰਜ਼ਨ ਨੂੰ ਅਪਡੇਟ ਕਰੋ। ਤਾਂ ਜੋ ਪਾਠਕ 'ਜਗਬਾਣੀ' ਨਾਲ ਜੁੜ ਸਕਣ ਅਤੇ ਦੇਸ਼-ਵਿਦੇਸ਼ ਅਤੇ ਸਿਆਸਤ ਸਣੇ ਹਰ ਖਬਰ ਪਾਠਕਾਂ ਤੱਕ ਪਹੁੰਚ ਸਕੇ।
ਐਂਡਰਾਇਡ ਐੱਪ ਦੇ ਨਵੇਂ ਫੀਚਰਜ਼

* ਡਿਜ਼ਾਈਨ 'ਚ ਸੁਧਾਰ (UI Improvements)
* ਪ੍ਰਦੂਸ਼ਣ ਕਾਰਡ ਲਾਗੂ (Pollution Card Implementation)
* ਮੌਸਮ ਦੀ ਰਿਪੋਰਟ (Weather Report)
* ਖ਼ਬਰਾਂ ਤੇ ਵੀਡੀਓ ਕਰ ਸਕਦੇ ਹੋ 'ਇਕੱਤਰ' (User can save news, videos)
* ਵੀਡੀਓਜ਼ ਆਟੋ ਪਲੇਅ (Video auto play)
* ਖਾਮੀਆਂ ਨੂੰ ਦੂਰ ਕੀਤਾ (Bug fixes)

Download the Android Jagbani app: https://play.google.com/store/apps/details?id=com.jagbani&hl=en
 


author

Anuradha

Content Editor

Related News