''ਅੰਤਰਰਾਸ਼ਟਰੀ ਯੋਗ ਦਿਵਸ'' ਅੱਜ, ਪੰਜਾਬੀਆਂ ਨੇ ਦਿਖਾਇਆ ਭਾਰੀ ਉਤਸ਼ਾਹ

Friday, Jun 21, 2019 - 09:35 AM (IST)

''ਅੰਤਰਰਾਸ਼ਟਰੀ ਯੋਗ ਦਿਵਸ'' ਅੱਜ, ਪੰਜਾਬੀਆਂ ਨੇ ਦਿਖਾਇਆ ਭਾਰੀ ਉਤਸ਼ਾਹ

ਜਲੰਧਰ (ਸੋਨੂੰ, ਜਸਪ੍ਰੀਤ) : ਪੂਰੀ ਦੁਨੀਆ 'ਚ ਸ਼ੁੱਕਰਵਾਰ ਨੂੰ 5ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ 'ਚ ਵੀ ਯੋਗਾ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ।

PunjabKesari

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ 177 ਦੇਸ਼ਾਂ ਨੇ ਜਦੋਂ 'ਯੋਗ' ਦੀ ਸ਼ਕਤੀ ਨੂੰ ਮੰਨਿਆ ਤਾਂ ਸੰਯੁਕਤ ਰਾਸ਼ਟਰ ਨੇ 2015 ਤੋਂ 21 ਜੂਨ ਨੂੰ 'ਕੌਮਾਂਤਰੀ ਯੋਗ ਦਿਵਸ' ਮਨਾਉਣ ਦਾ ਐਲਾਨ ਕੀਤਾ। ਜਲੰਧਰ ਦੇ ਕੰਪਨੀ ਬਾਗ 'ਚ ਭਾਜਪਾ ਆਗੂਆਂ ਨੇ ਯੋਗ ਅਭਿਆਸ ਕੀਤਾ, ਜਿਨ੍ਹਾਂ 'ਚ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਸ਼ਾਮਲ ਹੋਏ।

PunjabKesariਬਠਿੰਡਾ ਦੇ ਰੋਜ਼ ਗਾਰਡਨ 'ਚ ਸ਼ਹਿਰ ਵਾਸੀਆਂ ਅਤੇ ਅਧਿਕਾਰੀਆਂ ਨੇ ਯੋਗਾ ਕੀਤਾ।

PunjabKesari
ਪਟਿਆਲਾ ਦੀਆਂ ਵੱਖ-ਵੱਖ ਥਾਵਾਂ 'ਤੇ ਵੀ ਲੋਕ ਸਵੇਰੇ-ਸਵੇਰੇ ਯੋਗਾ ਕਰਦੇ ਹੋਏ ਦਿਖਾਈ ਦਿੱਤੇ।

PunjabKesari

PunjabKesari


author

Babita

Content Editor

Related News