ਲੁਧਿਆਣਾ ''ਚ ਇਨਕਮ ਟੈਕਸ ਵਿਭਾਗ ਨੇ ਦੋ ਬ੍ਰਾਈਡਲ ਸਟੂਡੀਓ ''ਚ ਕੀਤੀ ਰੇਡ

11/01/2017 5:15:29 PM

ਲੁਧਿਆਣਾ - ਲੁਧਿਆਣਾ 'ਚ ਇਨਕਮ ਟੈਕਸ ਵੱਲੋਂ ਦੋ ਬ੍ਰਾਈਡਲ ਸਟੂਡੀਓ ਰੇਡ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

PunjabKesari
ਜਾਣਕਾਰੀ ਮੁਤਾਬਕ ਇਹ ਰੇਡ ਸੀ. ਈ. ਓ. ਬ੍ਰਾਈਡਲ ਸਟੂਡੀਓ ਪ੍ਰਾਈਵੇਟ ਲਿਮਟਿਡ ਫਿਰੋਜ਼ਪੁਰ ਰੋਡ ਅਤੇ ਸਾਸ਼ਾਤ ਸਟੂਡੀਓ ਗੁਰੂਦੇਵ ਨਗਰ 'ਚ ਕੀਤੀ ਗਈ। 


Related News