ਭੁਲੱਥ ਤੋਂ ਕਾਂਗਰਸ ਉਮੀਦਵਾਰ ਗੁਰਵਿੰਦਰ ਅਟਵਾਲ ਨੇ ਹਾਈ ਕਮਾਨ ਨੂੰ ਟਿਕਟ ਬਦਲਣ ਦੀ ਕੀਤੀ ਅਪੀਲ

01/13/2017 11:48:52 PM

ਜਲੰਧਰ— ਕਾਂਗਰਸ ਵਲੋਂ ਜਾਰੀ ਕੀਤੀ ਗਈ ਅੱਜ ਚੌਥੀ ਸੂਚੀ ਤੋਂ ਬਾਅਦ ਭੁਲੱਥ ਹਲਕੇ ''ਚ ਕਾਂਗਰਸ ਦੀ ਸਿਆਸਤ ''ਚ ਉਸ ਸਮੇਂ ਨਵਾਂ ਮੋੜ ਆ ਗਿਆ ਹੈ, ਜਦੋਂ ਕਾਂਗਰਸੀ ਉਮੀਦਵਾਰ ਗੁਰਵਿੰਦਰ ਅਟਵਾਲ ਨੇ ਹਾਈ ਕਮਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਭੁਲੱਥ ਦੀ ਬਜਾਏ ਨਕੋਦਰ ਤੋਂ ਚੋਣ ਲੜਣ ਦਾ ਮੌਕਾ ਦਿੱਤਾ ਜਾਵੇ। ਹੁਣ ਦੇਖਣਾ ਹੋਵੇਗਾ ਕਿ ਗੁਰਵਿੰਦਰ ਦੀ ਇਸ ਅਪੀਲ ''ਤੇ ਕਾਂਗਰਸ ਹਾਈ ਕਮਾਨ ਦਾ ਕੀ ਫੈਸਲਾ ਹੋਵੇਗਾ।


Related News