ਪੰਜਾਬ ਸਰਕਾਰ ਵਲੋਂ 41 ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ

Sunday, Jul 21, 2019 - 03:22 PM (IST)

ਪੰਜਾਬ ਸਰਕਾਰ ਵਲੋਂ 41 ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ

ਜਲਾਲਾਬਾਦ (ਸੇਤੀਆ) - ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਕਾਰਨਾਂ ਅਤੇ ਲੋਕ ਹਿੱਤ 'ਚ ਸਥਾਨਕ ਸਰਕਾਰ ਵਿਭਾਗ (ਨਗਰ ਕੌਂਸਲ ਕਾਡਰ) ਅਧੀਨ ਕੰਮ ਕਰਦੇ 41 ਸੰਯੁਕਤ ਡਿਪਟੀ ਡਾਇਰੈਕਟਰ ਅਤੇ ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਤਬਦੀਲ ਕੀਤੇ ਕਾਰਜ ਸਾਧਰ ਅਫਸਰਾਂ 'ਚ ਸੁਖਦੇਵ ਸਿੰਘ ਕੌਲਧਰ, ਹਰਜੀਤ ਸਿੰਘ, ਸਤੀਸ਼ ਕੁਮਾਰ, ਦਵਿੰਦਰ ਸਿੰਘ ਤੁਰ, ਭਰਤਵੀਰ ਸਿੰਘ, ਸੁਖਦੇਵ ਸਿੰਘ ਰੰਧਾਵਾ, ਅਮਰਿੰਦਰ ਸਿੰਘ, ਨਰਿੰਦਰ ਕੁਮਾਰ, ਬਲਬੀਰ ਸਿੰਘ ਗਿੱਲ, ਜਗਜੀਤ ਸਿੰਘ, ਸਿਮਰਨ ਢੀਡਸਾਂ, ਰਣਧੀਰ ਸਿੰਘ, ਅਨਿਲ ਚੋਪੜਾ, ਸ਼ਰਨਜੀਤ ਕੌਰ, ਅਨਿਤ ਮਹਿਤਾ, ਅਸ਼ੀਸ਼ ਕੁਮਾਰ, ਬਲਜੀਤ ਸਿੰਘ ਬਿਲਗਾ, ਅਰੁਣ ਕੁਮਾਰ, ਵਿਜੇ ਸਾਗਰ ਮਹਿਤਾ, ਦੇਸ ਰਾਜ, ਰਮੇਸ਼ ਕੁਮਾਰ ਆਦਿ ਹੋਰ ਵੀ ਕਈ ਅਧਿਕਾਰੀ ਹਨ।

PunjabKesari

PunjabKesari

PunjabKesari

PunjabKesari


author

rajwinder kaur

Content Editor

Related News