ਕੈਨੇਡਾ-ਅਮਰੀਕਾ ਜਾਣ ਦਾ ਸੁਨਹਿਰੀ ਮੌਕਾ, ਪਾਓ 10 ਸਾਲ ਦਾ ਵੀਜ਼ਾ, ਰਿਫਿਊਜ਼ਲ ਵਾਲੇ ਵੀ ਕਰਨ ਅਪਲਾਈ

Wednesday, May 24, 2023 - 11:09 AM (IST)

ਕੈਨੇਡਾ-ਅਮਰੀਕਾ ਜਾਣ ਦਾ ਸੁਨਹਿਰੀ ਮੌਕਾ, ਪਾਓ 10 ਸਾਲ ਦਾ ਵੀਜ਼ਾ, ਰਿਫਿਊਜ਼ਲ ਵਾਲੇ ਵੀ ਕਰਨ ਅਪਲਾਈ

ਇੰਟਰਨੈਸ਼ਨਲ ਡੈਸਕ- ਯੂ.ਐੱਸ.ਏ. ਅਤੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਇਕ ਬਹੁਤ ਵੱਡੀ ਖੁਸ਼ਖ਼ਬਰੀ ਹੈ। ਹੁਣ ਕੈਨੇਡਾ ਅਤੇ ਯੂ.ਐੱਸ.ਏ. ਦਾ 10 ਸਾਲ ਦਾ ਵੀਜ਼ਾ ਅਪਲਾਈ ਕਰੋ ਉਹ ਵੀ ਿਸਰਫ 50,000 'ਚ। ਕੈਨੇਡਾ ਤੇ ਅਮਰੀਕਾ ਦਾ ਵੀਜ਼ਾ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋ ਵੱਡੀ ਗਿਣਤੀ 'ਚ ਵੀਜ਼ਾ ਦਿੱਤੇ ਜਾ ਰਹੇ ਹਨ। ਇਹੀ ਸਹੀ ਸਮਾਂ ਹੈ ਜੇ ਤੁਸੀਂ ਵੀ ਆਪਣਾ ਕੈਨੇਡਾ ਅਤੇ ਅਮਰੀਕਾ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ। 

ਇਹ ਵੀਜ਼ਾ 10 ਸਾਲ ਦਾ ਹੋਵੇਗਾ ਤੇ ਤੁਸੀਂ ਉੱਥੇ ਜਾ ਕੇ ਇਸ ਵੀਜ਼ਾ ਨੂੰ ਵਰਕ ਵੀਜ਼ਾ ਜਾਂ ਪੀ.ਆਰ. 'ਚ ਬਦਲਵਾ ਸਕਦੇ ਹੋ। ਇਸ ਵੀਜ਼ਾ ਲਈ ਤੁਹਾਨੂੰ ਨਾ IELTS ਦੀ ਲੋੜ ਹੈ ਨਾ ਹੀ ਕੋਈ ਸਟੱਡੀ ਤੇ ਵਰਕ ਐਕਸੀਪੀਰੀਅੰਸ ਦੀ। 10 ਸਾਲ ਦੇ ਗੈਪ ਵਾਲੇ ਵੀ ਇਸ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਜਿਹੜੇ ਲੋਕ ਖੇਤੀਬਾੜੀ ਬੈਕਗਰਾਊਂਡ ਤੋਂ ਹਨ ਜਾਂ ਡੇਅਰੀ ਫਾਰਮਿੰਗ ਕਰਦੇ ਹਨ ਉਹਨਾਂ ਲਈ ਸੁਨਹਿਰੀ ਮੌਕਾ ਹੈ। ਕੈਨੇਡਾ 'ਚ ਤੁਸੀਂ ਸੱਦੇ ਜਾਂ ਬਿਨਾਂ ਸੱਦੇ ਦੇ ਅਪਲਾਈ ਕਰ ਸਕਦੇ ਹੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਾਈਨ ਨੰਬਰ +91 85448-28282 'ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Vandana

Content Editor

Related News