ਕੰਪਨੀ ਦਾ ਡਾਇਰੈਕਟਰ ਬਣ ਮੁਲਾਜ਼ਮ ਨਾਲ ਮਾਰ ਗਿਆ ਲੱਖਾਂ ਰੁਪਏ ਦੀ ਠੱਗੀ
Tuesday, Dec 24, 2024 - 03:52 PM (IST)

ਲੁਧਿਆਣਾ (ਰਾਜ): ਸਾਈਬਰ ਠੱਗ ਨੇ ਖ਼ੁਦ ਨੂੰ ਕੰਪਨੀ ਦਾ ਡਾਇਰੈਕਟਰ ਦੱਸ ਕੇ ਕੰਪਨੀ ਦੇ ਅਕਾਊਂਟੈਂਟ ਤੋਂ 86 ਲੱਖ ਰੁਪਏ ICICI ਬੈਂਕ ਵਿਚ ਟ੍ਰਾਂਸਫਰ ਕਰਵਾ ਲਏ। ਕੰਪਨੀ ਦੇ ਮਾਲਕ ਸ਼੍ਰੇਨਿਕ ਜੈਨ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਥਾਣਾ ਸਾਈਬਰ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8