ਲੁਧਿਆਣਾ : ਸਬਜ਼ੀ ਮੰਡੀ 'ਚ ਭਿਆਨਕ ਅੱਗ, ਮਚਿਆ ਹੜਕੰਪ (ਤਸਵੀਰਾਂ)

Tuesday, Feb 06, 2018 - 12:30 PM (IST)

ਲੁਧਿਆਣਾ : ਸਬਜ਼ੀ ਮੰਡੀ 'ਚ ਭਿਆਨਕ ਅੱਗ, ਮਚਿਆ ਹੜਕੰਪ (ਤਸਵੀਰਾਂ)

ਲੁਧਿਆਣਾ (ਗਣੇਸ਼) : ਲੁਧਿਆਣਾ ਦੀ ਸਬਜ਼ੀ ਮੰਡੀ ਜਲੰਧਰ ਬਾਈਪਾਸ 'ਤੇ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ ਚਾਰੇ ਪਾਸੇ ਹੜਕੰਪ ਮਚ ਗਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਖੁੱਲ੍ਹੇ 'ਚ ਪਏ ਪਲਾਸਟਿਕ ਦੇ ਲੱਖਾਂ ਕ੍ਰੇਟਸ ਕਾਰਨ ਲੱਗੀ ਹੈ, ਜੋ ਕਿ ਲਗਾਤਾਰ ਵਧਦੀ ਜਾ ਰਹੀ ਹੈ।
 


Related News