ਖਰੜ ''ਚ ਬੇਕਰੀ ਨੂੰ ਅਚਾਨਕ ਅੱਗ ਲੱਗੀ, ਪੁੱਜੀ ਫਾਇਰ ਬ੍ਰਿਗੇਡ

Friday, Dec 27, 2019 - 09:33 AM (IST)

ਖਰੜ ''ਚ ਬੇਕਰੀ ਨੂੰ ਅਚਾਨਕ ਅੱਗ ਲੱਗੀ, ਪੁੱਜੀ ਫਾਇਰ ਬ੍ਰਿਗੇਡ

ਖਰੜ (ਅਮਰਦੀਪ) : ਇੱਥੇ ਲਾਂਡਰਾ ਰੋਡ ਖਰੜ 'ਤੇ ਸਥਿਤ ਇਕ ਬੇਕਰੀ 'ਚ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
 


author

Babita

Content Editor

Related News