ਪੰਜਾਬ ''ਚ ਚੋਣਾਂ ਦੀ ਤਿਆਰੀ! ਉਮੀਦਵਾਰਾਂ ਦੀ ਪਹਿਲੀ List ਜਾਰੀ
Wednesday, Feb 19, 2025 - 09:28 AM (IST)

ਚੰਡੀਗੜ੍ਹ (ਮਨਪ੍ਰੀਤ)- ਭਾਜਪਾ ਨੇ ਤਲਵਾੜਾ ਤੇ ਤਰਨਤਾਰਨ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸਬੰਧੀ ਜਾਣਕਾਰੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌੜ ਨੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਤਲਵਾੜਾ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 1 ਤੋਂ ਰਜਨੀਸ਼ ਪਠਾਨੀਆ, ਵਾਰਡ ਨੰਬਰ 2 ਤੋਂ ਪ੍ਰਵੀਨ ਸ਼ਰਮਾ, ਵਾਰਡ ਨੰਬਰ 3 ਤੋਂ ਰਮਨ ਗੋਲਡੀ, ਵਾਰਡ ਨੰਬਰ 4 ਤੋਂ ਰੇਖਾ ਰਾਣੀ, ਵਾਰਡ ਨੰਬਰ 5 ਤੋਂ ਅਸ਼ੋਕ ਮੰਗੂ, ਵਾਰਡ ਨੰਬਰ 6 ਤੋਂ ਮੁਸਕਾਨ ਠਾਕੁਰ, ਵਾਰਡ ਨੰਬਰ 7 ਤੋਂ ਸ਼ਿਵਮ ਸ਼ਰਮਾ, ਵਾਰਡ ਨੰਬਰ 8 ਤੋਂ ਕਮਲਾ ਠਾਕੁਰ, ਵਾਰਡ ਨੰਬਰ 9 ਤੋਂ ਅਮਿਤ ਕੁਮਾਰ, ਵਾਰਡ ਨੰਬਰ 10 ਤੋਂ ਨੀਟਾ ਰਾਣੀ, ਵਾਰਡ ਨੰਬਰ 11 ਤੋਂ ਵਿਨੋਦ ਮਿੱਠੂ, ਵਾਰਡ ਨੰਬਰ 12 ਤੋਂ ਮਧੂ ਬਾਲਾ ਤੇ ਵਾਰਡ ਨੰਬਰ 13 ਤੋਂ ਕਰਤਾਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਇਸੇ ਤਰ੍ਹਾਂ ਤਰਨਤਾਰਨ ਨਗਰ ਕੌਸਲ ਚੋਣਾਂ ਲਈ ਵਾਰਡ ਨੰਬਰ 1 ਤੋਂ ਤਾਨੀਆ ਦੁੱਗਲ, ਵਾਰਡ ਨੰਬਰ 2 ਤੋਂ ਕੈਪਟਨ ਪੂਰਨ ਸਿੰਘ, ਵਾਰਡ ਨੰਬਰ 3 ਤੋਂ ਕਿਰਨਦੀਪ ਕੌਰ, ਵਾਰਡ ਨੰਬਰ 4 ਤੋਂ ਕ੍ਰਿਪਾਲ ਸਿੰਘ ਸੋਨੀ, ਵਾਰਡ ਨੰਬਰ 5 ਤੋਂ ਵੀਨਾ, ਵਾਰਡ ਨੰਬਰ 6 ਤੋਂ ਸ਼ਵਿੰਦਰ ਸਿੰਘ ਪੰਨੂ, ਵਾਰਡ ਨੰਬਰ 7 ਤੋਂ ਪ੍ਰਭਜੋਤ ਕੌਰ, ਵਾਰਡ ਨੰਬਰ 8 ਤੋਂ ਗੁਰਚਰਨ ਦਾਸ, ਵਾਰਡ ਨੰਬਰ 9 ਤੋਂ ਅਨੀਤਾ ਵਰਮਾ, ਵਾਰਡ ਨੰਬਰ 10 ਤੋਂ ਦੀਪਕ ਕੈਰੋਂ, ਵਾਰਡ ਨੰਬਰ 11 ਤੋਂ ਬੇਬੀ , ਵਾਰਡ ਨੰਬਰ 12 ਤੋਂ ਪੰਡਤ ਮਾਲੀ ਰਾਮ , ਵਾਰਡ ਨੰਬਰ 13 ਤੋਂ ਸਿਮਰਨਜੀਤ ਕੌਰ, ਵਾਰਡ ਨੰਬਰ 14 ਤੋਂ ਜੱਬਰ ਸਿੰਘ, ਵਾਰਡ ਨੰਬਰ 15 ਤੋਂ ਨੇਹਾ, ਵਾਰਡ ਨੰਬਰ 16 ਤੋਂ ਵਨੀਤਾ ਵਾਲੀਆ, ਵਾਰਡ ਨੰਬਰ 17 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 18 ਤੋਂ ਨਿਸ਼ਾਨ ਸਿੰਘ, ਵਾਰਡ ਨੰਬਰ 19 ਤੋਂ ਪਰਵੀਨ ਕੌਰ , ਵਾਰਡ ਨੰਬਰ 20 ਤੋਂ ਅਮਨ ਅਰੋੜਾ, ਵਾਰਡ ਨੰਬਰ 22 ਤੋਂ ਵਿਕਰਾਂਤ , ਵਾਰਡ ਨੰਬਰ 23 ਤੋਂ ਰਾਜਵਿੰਦਰ ਕੌਰ , ਵਾਰਡ ਨੰਬਰ 24 ਤੋਂ ਪ੍ਰੇਮ ਲਾਲ, ਵਾਰਡ ਨੰਬਰ 25 ਤੋਂ ਸ਼ਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8