ਚੋਣ ਕਮਿਸ਼ਨ ਵਲੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
Wednesday, Apr 10, 2019 - 06:32 PM (IST)
ਚੰਡੀਗੜ੍ਹ (ਭੁੱਲਰ) : ਚੋਣ ਕਮਿਸ਼ਨ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਗੁਰਲਵਲੀਨ ਸਿੰਘ ਦੀ ਜਗ੍ਹਾ ਕੁਮਾਰ ਸੌਰਭ ਨੂੰ ਫਰੀਦਕੋਟ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਜਦਕਿ ਗੁਰਲਵਲੀਨ ਸਿੰਘ ਨੂੰ ਓਡੀਸ਼ਾ ਦਾ ਆਬਜ਼ਰਬਰ ਲਗਾਇਆ ਗਿਆ ਹੈ।