ਨਸ਼ੇ ਵਾਲੇ ਪਦਾਰਥਾਂ ਸਮੇਤ 18 ਧੰਦੇਬਾਜ਼ ਗ੍ਰਿਫਤਾਰ

Tuesday, Jul 24, 2018 - 05:05 AM (IST)

ਨਸ਼ੇ ਵਾਲੇ ਪਦਾਰਥਾਂ ਸਮੇਤ 18 ਧੰਦੇਬਾਜ਼ ਗ੍ਰਿਫਤਾਰ

ਅੰਮ੍ਰਿਤਸਰ,   (ਅਰੁਣ)- ਘ, ਗੁਰਸ਼ਰਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਦਕੋਹਾ ਬਟਾਲਾ (ਗੁਰਦਾਸਪੁਰ), ਥਾਣਾ ਛੇਹਰਟਾ ਦੀ ਪੁਲਸ ਵੱਲੋਂ 8 ਬੋਤਲਾਂ ਸ਼ਰਾਬ ਸਮੇਤ ਬਲਵਿੰਦਰ ਸਿੰਘ ਵਾਸੀ ਘਣੂਪੁਰ, ਥਾਣਾ ਸੁਲਤਾਨਵਿੰਡ ਦੀ ਪੁਲਸ ਵੱਲੋਂ 37 ਬੋਤਲਾਂ ਭੰਗ ਦਾ ਘੋਲ, 20 ਤੋਡ਼ੇ ਹਰੀ ਭੰਗ ਸਮੇਤ ਬੱਗਜੀਤ ਸਿੰਘ ਵਾਸੀ ਦਵਿੰਦਰ ਨਗਰ ਤਰਨਤਾਰਨ ਰੋਡ, ਥਾਣਾ ਅਜਨਾਲਾ ਦੀ ਪੁਲਸ ਵੱਲੋਂ 110 ਨਸ਼ੇ ਵਾਲੀਆਂ ਗੋਲੀਆਂ ਸਮੇਤ ਗੁਰਬਖਸ਼ੀਸ਼ ਸਿੰਘ ਪੁੱਤਰ ਇੰਦਰਬੀਰ ਸਿੰਘ ਵਾਸੀ ਲੱਖੂਵਾਲ, ਥਾਣਾ ਕੰਬੋਅ ਦੀ ਪੁਲਸ ਵੱਲੋਂ 280 ਨਸ਼ੇ ਗੋਲੀਆਂ ਸਮੇਤ ਜੋਬਨਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਰਾਮਪੁਰਾ, ਥਾਣਾ ਝੰਡੇਰ ਦੀ ਪੁਲਸ ਵੱਲੋਂ 105 ਨਸ਼ੇ ਵਾਲੀਆਂ ਗੋਲੀਆਂ ਸਮੇਤ ਕੁਲਦੀਪ ਸਿੰਘ ਪੁੱਤਰ ਲਖਬੀਰ ਸਿੰਘ, ਸਾਜਨ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਠ, ਥਾਣਾ ਭਿੰਡੀਸੈਦਾਂ ਦੀ ਪੁਲਸ ਵੱਲੋਂ 30 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਲਾ ਸਿੰਘ ਵਾਸੀ ਭਿੰਡੀਸੈਦਾਂ, 2 ਗ੍ਰਾਮ ਹੈਰੋਇਨ ਸਮੇਤ ਕਾਰਜ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਘੋਗਾ, ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ 200 ਨਸ਼ੇ ਵਾਲੀਆਂ ਗੋਲੀਆਂ ਸਮੇਤ ਰਮਨ ਕੁਮਾਰ ਪੁੱਤਰ ਹਰਜੱਸ ਰਾਏ ਵਾਸੀ ਪਾਖਰਪੁਰਾ, ਥਾਣਾ ਮਜੀਠਾ ਦੀ ਪੁਲਸ ਵੱਲੋਂ 55 ਨਸ਼ੇ ਵਾਲੀਆਂ ਗੋਲੀਆਂ ਸਮੇਤ ਜਸਪਾਲ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਸੋਹੀਆਂ ਕਲਾਂ, ਥਾਣਾ ਜੰਡਿਆਲਾ ਦੀ ਪੁਲਸ ਵੱਲੋਂ 60 ਨਸ਼ੇ ਵਾਲੀਆਂ ਗੋਲੀਆਂ ਸਮੇਤ ਬਲਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜੰਡਿਆਲਾ, ਥਾਣਾ ਲੋਪੋਕੇ ਦੀ ਪੁਲਸ ਵੱਲੋਂ 30 ਬੋਤਲਾਂ ਸ਼ਰਾਬ ਸਮੇਤ ਸਰੂਪ ਸਿੰਘ ਵਾਸੀ ਚੋਗਾਵਾਂ, 20 ਬੋਤਲਾਂ ਸ਼ਰਾਬ ਸਮੇਤ ਬਾਜ ਸਿੰਘ ਵਾਸੀ ਚੱਕ ਮਿਸ਼ਰੀ ਖਾਂ, ਥਾਣਾ ਅਜਨਾਲਾ ਦੀ ਪੁਲਸ ਵੱਲੋਂ 300 ਕਿਲੋ ਲਾਹਣ ਬਰਾਮਦ ਕਰਦਿਆਂ ਮੌਕੇ ਤੋਂ ਦੌਡ਼ੇ ਮੁਲਜ਼ਮ ਗੁਰਲਾਲ ਸਿੰਘ ਵਾਸੀ ਨੰਗਲ ਵੰਝਾ ਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ। 
 


Related News