ਅਨੁਸੂਚਿਤ ਜਾਤੀ ਦੇ ਲੋਕਾਂ ਨੇ ਧਰਮਸੋਤ ਦੀ ਕੋਠੀ ਅੱਗੇ ਦਿੱਤਾ ਧਰਨਾ

Sunday, Dec 24, 2017 - 12:44 PM (IST)

ਅਨੁਸੂਚਿਤ ਜਾਤੀ ਦੇ ਲੋਕਾਂ ਨੇ ਧਰਮਸੋਤ ਦੀ ਕੋਠੀ ਅੱਗੇ ਦਿੱਤਾ ਧਰਨਾ

ਨਾਭਾ (ਰਾਹੁਲ) — ਨਾਭ 'ਚ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਤੇ ਲੋਕ ਏਕਤਾ ਫਰੰਟ ਪੰਜਾਬ ਵਲੋਂ ਕੈਬਨਿਟ ਮੰਤਰੀ ਧਰਮਸੋਤ ਦੀ ਕੋਠੀ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਧਰਨਾ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੰਜਾਬ 'ਚ 85ਵੀਂ ਸੰਵਿਧਾਨ ਸੋਧ ਜਾਰੀ ਕਰੇ ਅਤੇ ਐੱਸ. ਸੀ. ਬੀ. ਸੀ. ਵਿਦਿਆਰਥੀਆਂ ਦੀ ਕਿਸ਼ਤ ਜਲਦ ਜਾਰੀ ਕੀਤੀ ਜਾਵੇ।  


Related News