ਹਾਦਸਾ ਇੰਨਾ ਭਿਆਨਕ ਕਿ ਉੱਡ ਗਏ ਟਰੱਕ ਦੇ ਪਰਖੱਚੇ, ਚਾਲਕ ਦੀ ਮੌਤ
Friday, Jun 30, 2017 - 06:07 AM (IST)

ਨਾਭਾ (ਗੋਇਲ) — ਨਾਭਾ ਉਪ ਮੰਡਲ ਦੇ ਪਿੰਡ ਘਨੁੜਕੀ ਦੇ ਕੋਲ 2 ਟਰੱਕਾਂ ਦੀ ਟੱਕਰ 'ਚ ਇਕ ਟਰੱਕ ਚਾਲਕ ਦੀ ਮੌਤ ਹੋ ਗਈ ਤੇ ਦੂਜਾ ਚਾਲਕ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਸ ਟੱਕਰ 'ਚ ਟਰੱਕ ਚਾਲਕ ਸ਼ਾਮ ਸੁੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੂਜਾ ਟਰੱਕ ਚਾਲਕ ਗੌਰਵ ਜ਼ਖਮੀ ਹੋ ਗਈ। ਇਸ ਦੌਰਾਨ ਦੋਨੋਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ।