ਦੁਖਦਾਈ ਖ਼ਬਰ : ਥਾਣਾ-2 ’ਚ ਤਾਇਨਾਤ ਹੋਮਗਾਰਡ ਮੁਲਾਜ਼ਮ ਦੀ ਮੌਤ
Saturday, Jan 21, 2023 - 12:25 AM (IST)

ਜਲੰਧਰ (ਮਹੇਸ਼) : ਥਾਣਾ ਡਵੀਜ਼ਨ ਨੰ. 2 ’ਚ ਤਾਇਨਾਤ ਹੋਮਗਾਰਡ ਮੁਲਾਜ਼ਮ (55) ਰਾਜ ਕੁਮਾਰ ਦੀ ਮੌਤ ਹੋ ਗਈ। ਉਹ ਆਪਣੇ ਪਰਿਵਾਰ ਨਾਲ ਥਾਣਾ-2 ’ਚ ਹੀ ਬਣੇ ਕੁਆਰਟਰ ’ਚ ਰਹਿੰਦਾ ਸੀ। ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਤੇ ਸਰਕਾਰੀ ਉਸਦਾ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ। ਐੱਸ. ਐੱਚ. ਓ. ਨੇ ਕਿਹਾ ਕਿ ਰਾਜ ਕੁਮਾਰ ਕੁਝ ਦਿਨਾਂ ਤੋਂ ਲਗਾਤਾਰ ਬਿਮਾਰ ਸੀ ਤੇ ਅੱਜ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਵੀਂ ਸੰਸਦ ਹੋਈ ਤਿਆਰ, 31 ਜਨਵਰੀ ਨੂੰ ਰਾਸ਼ਟਰਪਤੀ ਕਰ ਸਕਦੇ ਹਨ ਸੰਬੋਧਨ