ਕੋਵਿਡ-19 : ਲੁਧਿਆਣਾ ਜ਼ਿਲ੍ਹੇ ''ਚ ਪਿਛਲੇ 24 ਘੰਟਿਆਂ ’ਚ 835 ਨਵੇਂ ਮਾਮਲੇ ਆਏ ਪਾਜ਼ੇਟਿਵ

Sunday, Apr 18, 2021 - 01:44 AM (IST)

ਕੋਵਿਡ-19 : ਲੁਧਿਆਣਾ ਜ਼ਿਲ੍ਹੇ ''ਚ ਪਿਛਲੇ 24 ਘੰਟਿਆਂ ’ਚ 835 ਨਵੇਂ ਮਾਮਲੇ ਆਏ ਪਾਜ਼ੇਟਿਵ

ਜਲੰਧਰ, (ਰੱਤਾ)– ਜ਼ਿਲ੍ਹਾ ਲੁਧਿਆਣਾ ਵਿਚ ਬੀਤੇ 24 ਘੰਟਿਆਂ ਦੌਰਾਨ 835 ਨਵੇਂ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 3 ਲੱਖ ਦੇ ਨੇੜੇ ਪਹੁੰਚ ਗਿਆ ਹੈ।

ਸੂਬੇ ਵਿਚ ਹੁਣ ਤੱਕ 295131 ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ, ਜਦੋਂ ਕਿ 62 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 7847 ’ਤੇ ਪਹੁੰਚ ਗਈ ਹੈ। ਵਰਣਨਯੋਗ ਹੈ ਕਿ 2 ਦਿਨ ਪਹਿਲਾਂ ਮੋਹਾਲੀ ਵਿਚ ਇਕ ਹੀ ਦਿਨ 860 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।


author

Bharat Thapa

Content Editor

Related News