ਸਮੋਗ ਤੋਂ ਦੁਖੀ ਹੋ ਕੇ ਆਕਸੀਜਨ ਸਿਲੰਡਰ ਤੇ ਮਾਸਕ ਲਗਾਕੇ ਸੜਕਾਂ ''ਤੇ ਉੱਤਰੇ ਲੋਕ
Friday, Nov 10, 2017 - 06:00 PM (IST)
ਬਠਿੰਡਾ (ਪਰਮਿੰਦਰ) - ਸਮੋਗ ਤੋਂ ਦੁਖੀ ਹੋ ਕੇ ਆਕਸੀਜਨ ਸਿਲੰਡਰ ਲਗਾ ਕੇ ਤੇ ਮਾਸਕ ਲਗਾਕੇ ਲੋਕ ਸੜਕਾਂ 'ਤੇ ਉਤਰ ਆਏ ਹਨ।
ਇਸ ਸਬੰਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਰੋਕਣ 'ਚ ਨਾਕਾਮ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੁਣ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਣ ਲਈ ਵੀ ਸਖਤ ਕਦਮ ਚੁੱਕੇ।