ਇੰਗਲੈਂਡ ਦੌਰੇ 'ਤੇ ਗਏ ਕੈਪਟਨ ਨੇ ਭਾਰਤੀ ਹਾਈ ਕਮੀਸ਼ਨ ਲੰਡਨ ਵਿਖੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਿਤ

Wednesday, Sep 13, 2017 - 11:59 PM (IST)

ਇੰਗਲੈਂਡ ਦੌਰੇ 'ਤੇ ਗਏ ਕੈਪਟਨ ਨੇ ਭਾਰਤੀ ਹਾਈ ਕਮੀਸ਼ਨ ਲੰਡਨ ਵਿਖੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਿਤ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਕ ਵਾਰ ਭਾਰਤ ਆਉਣ ਅਤੇ ਪੰਜਾਬ 'ਚ ਸ਼ਾਮਲ ਹੋਣ ਅਤੇ ਇਹ ਦੇਖਣ ਕਿ ਪੰਜਾਬ ਦੀ ਸਰਕਾਰ ਕਿਹੜੇ-ਕਿਹੜੇ ਵਿਕਾਸ ਕਰ ਰਹੀ ਹੈ।

Related News