22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ ''ਤੇ ਕਲਿਕ ਕਰੋ

01/19/2018 12:10:21 AM

1. ਅੰਮ੍ਰਿਤਸਰ— ਦੇਖੋ ਢਾਬੇ 'ਚ ਗੁੰਡਾਗਰਦੀ ਦੀ ਵੀਡੀਓ, ਪੈਸੇ ਮੰਗਣ 'ਤੇ ਢਾਬਾ ਮਾਲਕ 'ਤੇ ਦਾਤਰ ਨਾਲ ਹਮਲਾ
2. ਬਠਿੰਡਾ— ਬਠਿੰਡਾ 'ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪ੍ਰਦਰਸ਼ਨ
3. ਫਰੀਦਕੋਟ— 3 ਚੋਰੀਆਂ ਕਾਰਨ ਵਾਲਾ ਕਲਰਕ ਚੜ੍ਹਿਆ ਪੁਲਿਸ ਅੜਿੱਕੇ
4. ਫਿਰੋਜ਼ਪੁਰ— ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਵੱਡੇ ਸੰਘਰਸ਼ ਦਾ ਐਲਾਨ  
5. ਗੁਰਦਾਸਪੁਰ— ਚਾਇਨਾ ਡੋਰ ਨੇ ਵੱਢਿਆ ਮੋਟਰਸਾਇਕਲ ਸਵਾਰ ਦਾ ਗਲਾ
6. ਹੁਸ਼ਿਆਰਪੁਰ— ਪੰਜਾਬ ਪੁਲਸ ਮੁਲਾਜ਼ਮ 'ਤੇ ਧਰਮ ਪਰਿਵਰਤਨ ਕਰਵਾ ਸਰੀਰਕ ਸ਼ੋਸ਼ਣ ਦੇ ਲੱਗੇ ਦੋਸ਼ !
7. ਜਲੰਧਰ— ਮਨੋਰੰਜਨ ਕਾਲੀਆ ਨੇ ਰਾਣਾ ਦੇ ਅਸਤੀਫੇ 'ਤੇ ਦਿੱਤਾ ਇਹ ਬਿਆਨ 
8. ਕਪੂਰਥਲਾ— ਪਾਵਰ ਕਾਮ ਕਰਮਚਾਰੀਆਂ ਨੇ ਰਾਣਾ ਗੁਰਜੀਤ ਦੀ ਕੋਠੀ ਦਾ ਕੀਤਾ ਗਿਆ ਘਿਰਾਓ
9. ਲੁਧਿਆਣਾ- stf ਨੇ 25 ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਨੂੰ ਕੀਤਾ ਕਾਬੂ
10. ਮੋਗਾ— ਨਿਗਮ ਨੇ 239 ਖੋਖਿਆਂ 'ਤੇ ਚਲਾਇਆ ਬੁਲਡੋਜਰ,ਦੁਕਾਨਦਾਰਾਂ 'ਚ ਰੋਸ
11. ਮੁਕਤਸਰ— ਨਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਕੀਤਾ ਕਤਲ 
12. ਬਰਨਾਲਾ—  ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਧਰਨਾ 
13. ਮਾਨਸਾ— ਮਾਨਸਾ 'ਚ ਭਾਰਤੀ ਕਿਸਾਨ ਯੂਨੀਅਨ ਨੇ ਬੈਂਕ ਖਿਲਾਫ ਲਗਾਇਆ ਧਰਨਾ
14. ਫਤਹਿਗੜ੍ਹ ਸਾਹਿਬ— ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਭਰੇ ਗਏ ਫਾਰਮ
15. ਪਠਾਨਕੋਟ— ਸ਼ਿਵਸੈਨਾ ਪੰਜਾਬ ਦੀ ਬੁਲਾਈ ਗਈ ਵਿਸ਼ੇਸ਼ ਮੀਟਿੰਗ 
16. ਪਟਿਆਲਾ— ਪਰਮਜੀਤ ਸਿੰਘ ਭਿਊਰਾ ਦੀ ਮਾਂ ਦਾ ਡਾਕਟਰਾਂ ਦੇ ਵਫਦ ਨੇ ਕੀਤਾ ਚੈਕਅੱਪ
17. ਨਵਾਂਸ਼ਹਿਰ— ਗੰਨਾ ਕਮਿਸ਼ਨਰ ਨੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ 
18. ਮੁਹਾਲੀ— ਜ਼ੀਕਰਪੁਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼
19. ਸੰਗਰੂਰ— 3000ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀ ਕਾਬੂ
20. ਤਰਨਤਾਰਨ— ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐੱਮ ਲੁੱਟਣ 'ਚ ਨਾਕਾਮ ਰਹੇ ਚੋਰ
21. ਰੂਪਨਗਰ— ਮਰੀਜਾਂ ਨਾਲ ਮਾਰ ਕੁਟਾਈ ਕਰਨ ਵਾਲੇ ਨਸ਼ਾ ਛੁਡਾਓ ਕੇਦਰ ਦਾ ਲਾਈਸੰਸ ਰੱਦ
22. ਫਾਜ਼ਿਲਕਾ— ਅਣਪਛਾਤੇ ਨੌਜਵਾਨ ਵੱਲੋਂ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼


Related News