22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ ''ਤੇ ਕਲਿਕ ਕਰੋ

01/09/2018 11:47:15 PM

1. ਪਟਿਆਲਾ - ਕਾਂਗਰਸ ਨੇਤਾ ਹੈਰੀ ਮਾਨ ਨੇ ਦਿੱਤਾ ਵਿਵਾਦਿਤ ਬਿਆਨ
2. ਅੰਮ੍ਰਿਤਸਰ  - ਕਾਂਗਰਸ ਨੇਤਾ ਹੈਰੀ ਮਾਨ ਦੇ ਵਿਵਾਦਿਤ ਬਿਆਨ 'ਤੇ ਗਰਮਾਈ ਸਿਆਸਤ
3. ਮੋਹਾਲੀ - ਹੈਰੀ ਮਾਨ ਖ਼ਿਲਾਫ਼ ਕਾਰਵਾਈ ਕਰਨ ਕੈਪਟਨ : ਚੰਦੂਮਾਜਰਾ
4. ਮੋਗਾ - ਅਨੂੰ ਮਿੱਤਲ ਬਣੀ ਨਗਰ ਕੌਂਸਲ ਪ੍ਰਧਾਨ
5. ਫਿਰੋਜ਼ਪੁਰ -  ਰਿਟਾਇਰਡ ਫੌਜੀ ਦਾ ਚੋਰ ਨੇ ਕੀਤਾ ਕਤਲ
6. ਲੁਧਿਆਣਾ - ਠੱਗ ਗਿਰੋਹ ਦੇ 4 ਮੈਂਬਰ ਗ੍ਰਿਫਤਾਰ, 37 ਵਾਹਨ ਬਰਾਮਦ
7. ਜਲੰਧਰ -  ਹਾਈਵੇ ਇਲੈਕਟ੍ਰੀਕਲਸ ਫੈਕਟਰੀ 'ਚ ਭਿਆਨਕ ਅੱਗ, 50 ਲੱਖ ਦਾ ਨੁਕਸਾਨ
8. ਫਰੀਦਕੋਟ - ਕਰਜ਼ਾ ਮੁਆਫੀ ਸੂਚੀ 'ਚ ਨਹੀਂ ਆਇਆ ਨਾਂ, ਕਿਸਾਨ ਨੇ ਲਿਆ ਫਾਹਾ
9. ਬਠਿੰਡਾ - ਕਰਜਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
10. ਸੰਗਰੂਰ- ਕਰਜੇ ਦੇ ਦੈਂਤ ਨਿਗਲਿਆ ਇਕ ਹੋਰ ਕਿਸਾਨ
11. ਪਠਾਨਕੋਟ  - ਨਾਜਾਇਜ ਮਾਈਨਿੰਗ ਖ਼ਿਲਾਫ਼ ਸ਼ਖ਼ਤ ਹੋਇਆ ਪ੍ਰਸ਼ਾਸਨ
12. ਮੁਕਤਸਰ  - ਟੋਲ ਪਲਾਜਾ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਧਰਨਾ
13. ਮਾਨਸਾ -  ਕਿਸਾਨ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
14. ਬਰਨਾਲਾ - ਕਿਸਾਨ ਜਥੇਬੰਦੀਆਂ ਖੋਲ੍ਹਣ ਜਾ ਰਹੀਆਂ ਸਰਕਾਰ ਖ਼ਿਲਾਫ਼ ਮੋਰਚਾ
15. ਰੋਪੜ - ਬੇਘਰਾਂ ਲੋਕਾਂ ਨੂੰ ਮਿਲਣਗੇ ਜਲਦ ਪੰਜ-ਪੰਜ ਮਰਲੇ ਦੇ ਪਲਾਟ
16. ਤਰਨਤਾਰਨ - ਗਲੀ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ
17. ਨਵਾਂਸ਼ਹਿਰ -ਪੰਜਾਬ ਦੀਆਂ ਗਊਸ਼ਾਲਾਵਾਂ ਲਈ 9 ਕਰੋੜ ਦੀ ਰਾਸ਼ੀ ਮਨਜੂਰ : ਕੀਮਤੀ ਭਗਤ
18. ਗੁਰਦਾਸਪੁਰ - ਫੈਡਰੇਸ਼ਨ ਨੇ ਸਰਕਾਰ ਦੇ ਨਾਂ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
19. ਫਤਿਹਗੜ੍ਹ ਸਾਹਿਬ -  ਪੱਤਰਕਾਰ 'ਤੇ ਦਰਜ ਹੋਈ 69R ਨੂੰ ਲੈ ਕੇ ਪੱਤਰਕਾਰ ਭਾਈਚਾਰੇ 'ਚ ਰੋਸ
20. ਕਪੂਰਥਲਾ - ਨਸ਼ੇ ਨੂੰ ਜੜੋਂ ਖਤਮ ਕਰਨ ਲਈ ਮਿਲਕੇ ਹੰਭਲਾ ਮਾਰਨ ਦੀ ਲੋੜ : ਅਰਪਿਤ ਸ਼ੁਕਲਾ
21. ਹੁਸ਼ਿਆਰਪੁਰ - ਸਹਿਕਾਰੀ ਕੋਅਪ੍ਰੇਟਿਵ ਬੈਂਕ 'ਚ ਗਬਣ ਦਾ ਮਾਮਲਾ ਆਇਆ ਸਾਹਮਣੇ
22. ਫਾਜ਼ਿਲਕਾ -  ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ


Related News