ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਇੰਟਰਵਿਊ, ਸਿਰਫ਼ ਜਗ ਬਾਣੀ TV ’ਤੇ

Sunday, Mar 19, 2023 - 07:02 PM (IST)

ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਇੰਟਰਵਿਊ, ਸਿਰਫ਼ ਜਗ ਬਾਣੀ TV ’ਤੇ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ’ਚ ਜਗ ਬਾਣੀ ਟੀ. ਵੀ. ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸਥਾਰਤ ਇੰਟਰਵਿਊ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ, ਅੰਮ੍ਰਿਤਪਾਲ ਸਿੰਘ, ਲਾਰੈਂਸ ਬਿਸ਼ਨੋਈ ਅਤੇ ਸਿੱਧੂ ਮੂਸੇਵਾਲਾ ਸਮੇਤ ਸਿਆਸੀ ਸਵਾਲਾਂ ’ਤੇ ਬੇਬਾਕੀ ਨਾਲ ਗੱਲਬਾਤ ਕੀਤੀ ਹੈ।

PunjabKesari

ਮੁੱਖ ਮੰਤਰੀ ਵੱਲੋਂ ਹਰ ਮਸਲੇ ’ਤੇ ਖੁੱਲ੍ਹ ਕੇ ਜਵਾਬ ਦਿੱਤੇ ਗਏ ਹਨ। ਇਸ ਇੰਟਰਵਿਊ ਨੂੰ ਜਿੱਥੇ ਅੱਜ ਤੁਸੀਂ ਜਗ ਬਾਣੀ, ਪੰਜਾਬ ਕੇਸਰੀ ਅਖਬਾਰ ’ਚ ਪੜ੍ਹਿਆ ਹੈ, ਉੱਥੇ ਛੇਤੀ ਹੀ ਇਸ ਦਾ ਵੀਡੀਓ ਵੀ ਜਗ ਬਾਣੀ ਟੀ. ਵੀ. ’ਤੇ ਵੇਖ ਸਕੋਗੇ। ਜਿਵੇਂ ਹੀ ਕੱਲ੍ਹ ਇੰਟਰਨੈੱਟ ਸੇਵਾਵਾਂ ਸ਼ੁਰੂ ਹੋਣਗੀਆਂ, ਤੁਰੰਤ ਹੀ ਇਹ ਇੰਟਰਵਿਊ ‘ਜਗ ਬਾਣੀ’ ਦੇ ਫੇਸਬੁੱਕ ਅਤੇ ਯੂ-ਟਿਊਬ ਪੇਜ ’ਤੇ ਲਾਈਵ ਚਲਾਇਆ ਜਾਵੇਗਾ।


author

Manoj

Content Editor

Related News