ਮਮਦੋਟ : ਬੀ. ਐੱਸ. ਐਫ. ਦੇ ਹੈੱਡਕੁਆਰਟਰ ''ਚ 105 ਬਟਾਲੀਅਨ ਦੇ ਜਵਾਨ ਨੇ ਕੀਤੀ ਖੁਦਕੁਸ਼ੀ

03/27/2017 4:26:18 PM

ਮਮਦੋਟ : ਮਮਦੋਟ ਸਥਿਤ ਬੀ. ਐੱਸ. ਐਫ. ਦੇ ਹੈੱਡਕੁਆਰਟਰ ''ਚ 105 ਬਟਾਲੀਅਨ ਦੇ ਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਵਾਨ ਦੀ ਪਛਾਣ ਪ੍ਰਸੰਨਾ ਕੁਮਾਰ ਵਾਸੀ ਕਰਨਾਟਕਾ ਦੇ ਤੌਰ ''ਤੇ ਹੋਈ ਹੈ। ਪ੍ਰਸੰਨਾ ਕੁਮਾਰ ਬੀ. ਐੱਸ. ਐਫ. ਦੀ 105 ਬਟਾਲੀਅਨ ਵਿਚ ਤਾਇਨਾਤ ਸੀ। ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Gurminder Singh

Content Editor

Related News