ਜੋੜਾਂ ਦੀਆਂ ਦਰਦਾਂ ਤੋਂ ਪੀੜਤ ਮਰੀਜ਼ਾਂ ਲਈ ਅਹਿਮ ਖ਼ਬਰ, ਪੇਨਕੂਲ ਟਿਊਬ ਰਾਹੀਂ ਮਿਲੇਗੀ ਰਾਹਤ
Monday, Nov 02, 2020 - 03:00 PM (IST)
ਅੰਮ੍ਰਿਤਸਰ (ਖੰਨਾ) : ਟਰੱਸਟ ਹੈਲਥ ਕੇਅਰ ਦੇ ਡਾਇਰੈਕਟਰ ਐੱਸ. ਪੀ. ਸਿੰਘ ਚਾਵਲਾ ਐੱਮ. ਐੱਸ. ਸੀ. ਕੈਮਿਸਟਰੀ ਨੇ ਦੱਸਿਆ ਕਿ ਹੈਲਥ ਕੇਅਰ ਵਲੋਂ ਤਿਆਰ ਕੀਤੀ ਪੇਨਕੂਲ ਟਿਊਬ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਦਰਦਾਂ ਅਤੇ ਜੋੜਾਂ ਦੀ ਦਰਦ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਾ. ਚਾਵਲਾ ਨੇ ਦੱਸਿਆ ਕਿ ਲੱਖਾਂ ਮਰੀਜ਼ ਪੇਨਕੂਲ ਟਿਊਬ ਦਾ ਇਸਤੇਮਾਲ ਕਰਕੇ ਦਰਦਾਂ ਦੀਆਂ ਬਿਮਾਰੀਆਂ ਤੋਂ ਰਾਹਤ ਪਾ ਚੁੱਕੇ ਹਨ ਤੇ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਦਰਦਾਂ ਨਾਲ ਪੀੜਤ ਮਰੀਜ਼ ਹੁਣ ਸੁਖੀ ਜੀਵਨ ਬਸਰ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਹੋਰ ਵੱਡੀਆਂ ਕੰਪਨੀਆਂ ਵਲੋਂ ਬਣਾਈ ਜਾਣ ਵਾਲੀ ਟਿਊਬ ਆਦਿ ਦਰਦ ਨੂੰ ਜੜ੍ਹੋ ਖ਼ਤਮ ਕਰਨ ਲਈ ਅਸਮਰੱਥ ਹੈ, ਜਦਕਿ ਪੇਨਕੂਲ ਟਿਊਬ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਚੰਗੇ ਨਤੀਜੇ ਦੇ ਰਹੀ ਹੈ। ਪੀੜਤ ਮਰੀਜ਼ ਪੇਨਕੂਲ ਟਿਊਬ ਦੀ ਹੀ ਮੰਗ ਕਰਦਾ ਹੈ, ਜਿਸ ਨੇ ਹੋਰ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਟਿਊਬਾਂ ਨੂੰ ਫੇਲ੍ਹ ਕਰ ਦਿੱਤਾ ਹੈ। ਡਾ. ਐੱਸ. ਪੀ. ਸਿੰਘ ਚਾਵਲਾ ਨੇ ਕਿਹਾ ਕਿ ਸਰੀਰਕ ਦਰਦਾਂ ਅਤੇ ਜੋੜਾਂ ਦੀ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਪੇਨਕੂਲ ਟਿਊਬ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।