ਸਰਹੱਦੀ ਖੇਤਰ ਬਮਿਆਲ ''ਚ ਫੇਰ ਹੋਇਆ ਬਲੈਕਆਊਟ

Monday, May 12, 2025 - 10:29 PM (IST)

ਸਰਹੱਦੀ ਖੇਤਰ ਬਮਿਆਲ ''ਚ ਫੇਰ ਹੋਇਆ ਬਲੈਕਆਊਟ

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਪਾਕਿਸਤਾਨ ਵੱਲੋਂ ਜਿੱਥੇ ਜੰਮੂ ਕਸ਼ਮੀਰ ਅਤੇ ਸਾਬਾ ਸੈਕਟਰ ਵਿਖੇ ਡਰੋਨ ਹਮਲਿਆਂ ਦੀ ਕੋਸ਼ਿਸ਼ ਕਰਨ ਦੀ ਖਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਸਰਹੱਦੀ ਖੇਤਰ ਬਮਿਆਲ 'ਚ ਇੱਕ ਵਾਰ ਫਿਰ  ਬਲੈਕਆਊਟ ਕਰ ਦਿੱਤਾ ਗਿਆ ਹੈ ਤੇ ਪੁਲਸ ਨੇ ਤਰੁੰਤ ਸਹਿਰ ਅੰਦਰ  ਦੁਕਾਨਾਂ ਬੰਦ ਕਰਵਾ ਦਿੱਤੀਆ ਗਈਆ ਹਨ ਤੇ ਇਸ ਇਲਾਕੇ ਦੇ ਸਕੂਲ ਕਾਲਜ ਵੀ ਸਵੇਰੇ ਬੰਦ ਰਹਿਣ ਦੇ ਹੁਕਮ ਜਾਰੀ ਹੋਏ ਹਨ।


author

Baljit Singh

Content Editor

Related News