ਪੈਸੇ ਨਾ ਦੇਣ ''ਤੇ ਭਾਂਜੇ ਨੇ ਕੀਤਾ ਆਪਣੇ ਮਾਮੇ ਦਾ ਕਤਲ

Saturday, Aug 19, 2017 - 10:36 PM (IST)

ਪੈਸੇ ਨਾ ਦੇਣ ''ਤੇ ਭਾਂਜੇ ਨੇ ਕੀਤਾ ਆਪਣੇ ਮਾਮੇ ਦਾ ਕਤਲ

ਫਰੀਦਕੋਟ — ਇਥੋਂ ਦੇ ਇਲਾਕੇ 'ਚ ਇਕ ਭਾਂਜੇ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਹੀ ਮਾਮਾ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਭਾਂਜੇ ਨੇ ਧਾਰਮਿਕ ਥਾਂ 'ਤੇ ਜਾਣ ਲਈ ਆਪਣੇ ਮਾਮੇ ਕੋਲੋਂ ਪੈਸੇ ਮੰਗੇ ਸਨ, ਪਰ ਮਾਮੇ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਹ ਕਤਲ ਕੀਤਾ। ਮ੍ਰਿਤਕ ਦੀ ਪਛਾਣ ਸ਼ਿਕੰਦਰ ਦੇ ਨਾਂ ਵੱਜੋਂ ਕੀਤੀ ਗਈ ਹੈ।


Related News